ਸਟਾਫ ਰਿਪੋਰਟਰ, ਖੰਨਾ : ਇਮੀਗੇ੍ਸ਼ਨ ਕੰਪਨੀ ਤੇ ਲਾਅ ਫਰਮ ਰੈਫਲਜ਼ ਐਜੂਸਿਟੀ ਵੱਲੋਂ ਯੂਕੇ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ ਹੈ। ਮੈਨੇਜਿੰਗ ਡਾਇਰੈਕਟਰ ਸਵਰਨ ਸਿੰਘ ਸੰਧੂ ਤੇ ਜਨਰਲ ਮੈਨੇਜਰ ਮੰਜੂ ਸ਼ਰਮਾ ਨੇ ਦੱਸਿਆ ਉਨ੍ਹਾਂ ਵੱਲੋਂ ਨੇਹਾ ਨੂੰ ਯੂਕੇ ਬਰਮਿੰਘਮ ਸਿਟੀ ਕਾਲਜ ‘ਚ ਇੰਟਰਨੈਸ਼ਨਲ ਮਾਸਟਰ ਆਫ ਬਿਜ਼ਨਸ ਐਡਮਨਿਸਟੇ੍ਸ਼ਨ ਕੋਰਸ ‘ਚ ਦਾਖਲਾ ਦਿਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਹੁਣ ਖੰਨਾ ਵਾਸੀਆਂ ਨੂੰ ਸਟੂਡੈਂਟ ਵੀਜ਼ਾ, ਪੀਆਰ, ਵਰਕ ਪਰਮਿਟ ਤੇ ਆਇਲੈਟਸ ਕਰਨ ਵਾਸਤੇ ਵੱਡੇ ਸ਼ਹਿਰਾਂ ‘ਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤਕ ਹਜ਼ਾਰਾਂ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਤੇ ਵਰਕ ਪਰਮਿਟ ‘ਤੇ ਵਿਦੇਸ਼ਾਂ ‘ਚ ਭੇਜ ਚੁੱਕੀ ਭਾਰਤ ਦੀ ਨੰਬਰ ਇੱਕ ਇਮੀਗੇ੍ਰੇਸ਼ਨ ਕੰਪਨੀ ਤੇ ਲਾਅ ਫਰਮ ਰੈਫਲਜ਼ ਐਜੂਸਿਟੀ ਵੱਲੋਂ ਜੀਟੀਬੀ ਮਾਰਕੀਟ ਵਿਖੇ ਆਪਣੀ ਬਰਾਂਚ ਖੋਲ੍ਹ ਦਿੱਤੀ ਗਈ ਹੈ, ਜਿੱਥੇ ਰੈਫਲਜ਼ ਕੰਪਨੀ ਦੇ ਤਜ਼ਰਬੇਕਾਰ ਸਟਾਫ ਨੇ ਖੰਨਾ ਵਾਸੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਸਵਰਨ ਸਿੰਘ ਸੰਧੂ ਤੇ ਮੰਜੂ ਸ਼ਰਮਾ ਨੇ ਦੱਸਿਆ ਰੈਫਲਜ਼ ਐਜੂਸਿਟੀ ਵਿਖੇ ਅਤਿ ਆਧੁਨਿਕ ਤਕਨੀਕ ਤੇ ਸੌਖੇ ਤਰੀਕੇ ਨਾਲ ਆਇਲੈਟਸ ਕਰਵਾਈ ਜਾਂਦੀ ਹੈ। ਕੰਪਨੀ ਦਾ ਆਪਣਾ ਅਪਡੇਟ ਸਟੱਡੀ ਮੈਟੀਰੀਅਲ ਹੈ ਤੇ ਕੈਨੇਡਾ, ਨਿਊਜ਼ੀਲੈਂਡ, ਆਸਟੇ੍ਲੀਆ, ਯੂਕੇ, ਯੂਐੱਸਏ, ਜਰਮਨੀ ਦਾ ਵੀਜ਼ਾ ਲਗਵਾਇਆ ਜਾਂਦਾ ਹੈ।


