ਸਪੋਰਟਸ, ਨਵੀਂ ਦਿੱਲੀ : ਚੀਨ ਦੇ ਹਾਂਗਜ਼ੂ ‘ਚ ਖੇਡੀਆਂ ਜਾ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 ‘ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ’ਚ ਪੂਰਾ ਕਰਕੇ ਸੋਨ ਤਗ਼ਮਾ ਜਿੱਤਿਆ। 29 ਸਾਲਾ ਅੰਕੁਰ ਧਾਮਾ ਅਰਜੁਨ ਐਵਾਰਡ ਜਿੱਤਿਆ ਹੈ।
Another Golden Triumph for 🇮🇳 at #AsianParaGames 🥳#ParaAthletics
Shoutout to @AnkurAthlete‘s sensational victory in the Men’s 5000m T11 event 🥳
Many congratulations Champ👏💪🏻#Cheer4India#Praise4Para#HallaBol#JeetegaBharat 🇮🇳 pic.twitter.com/WPN7e303PR
— SAI Media (@Media_SAI) October 23, 2023



