ਬਲਜਿੰਦਰ ਸੇਖਾ, ਟੋਰਾਂਟੋ : ਉੱਘਾ ਲੇਖਕ ਜਗਦੇਵ ਬਰਾੜ ਮੋਗਾ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਕੈਨੇਡਾ ਵਸਦੇ ਉਨ੍ਹਾਂ ਦੇ ਕਰੀਬੀ ਮਿੱਤਰ ਗਾਇਕ ਗਿੱਲ ਹਰਦੀਪ, ਗੀਤਕਾਰ ਮੱਖਣ ਬਰਾੜ, ਬਾਘਾ ਮੱਲਕੇ, ਕੁਲਦੀਪ ਬਰਾੜ ਸਾਹੋਕੇ , ਬਲਜਿੰਦਰ ਸੇਖਾ, ਮਨਜੀਤ ਬਰਾੜ ਮੋਗਾ ਨੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।