ਲੁਧਿਆਣਾ :-ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦੀ ਅੱਜ ਪੰਜਵੀਂ ਬਰਸੀ ਹੈ। 30 ਨਵੰਬਰ 2011 ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਮਾਣਕ ਕਲੀਆਂ ਦੇ ਬਾਦਸ਼ਾਹ ਕਹਿਲਾਏ ਜਾਂਦੇ ਸਨ। ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀ।ਮਾਣਕ ਦੇ ਵਡੇਰੇ ਨਾਭਾ ਰਿਆਸਤ ਦੇ ਰਾਜ ਗਾਇਕ ਸਨ। ਲਾਤਿਫ ਮੌਹੰਮਦ ਮਾਣਕ ਦਾ ਅਸਲੀ ਨਾਮ ਸੀ। ਪੰਜਾਬ ਦੇ ਸੀਐਮ ਸੇਖੋਂ ਨੇ ਉਹਨਾਂ ਦਾ ਨਾਮ ਕੁਲਦੀਪ ਮਾਣਕ ਰੱਖਿਆ ਸੀ।ਮਾਣਕ ਦੇ ਗੀਤ ਤੇਰੇ ਟਿੱਲੇ ਤੋਂ, ਦੁੱਲਿਆ ਵੇ ਟੋਕਰਾ, ਮਾਂ ਮਿਰਜ਼ੇ ਦੀ ਬੋਲਦੀ, ਬੇਹਦ ਮਸ਼ਹੂਰ ਹਨ। ਮਾਣਕ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।ਮਾਣਕ ਬਠਿੰਡਾ ਜਿਲੇ ਵਿੱਚ ਜਲਾਲ ਪਿੰਡ ਵਿੱਚ ਪੈਦਾ ਹੋਏ ਸਨ, 1996 ਵਿੱਚ ਉਹਨਾਂ ਨੇ ਚੋਣਾਂ ਵਿੱਚ ਵੀ ਹਿੱਸਾ ਲਿਆ ਪਰ ਉਹ ਜਿੱਤੇ ਨਹੀਂ।
![](https://punjabguardian.com/wp-content/uploads/2020/09/2020_9image_17_08_444212115sushantsingh-ll.jpg)
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.