ਨਵੀਂ ਦਿੱਲੀ— ਭਾਰਤ ‘ਚ ਭੁੱਖਮਰੀ ਦੀ ਸਮੱਸਿਆ ਬੇਹੱਦ ਭਿਆਨਕ ਰੂਪ ‘ਚ ਹੈ। 118 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀ. ਐੱਚ. ਆਈ.) ‘ਚ ਭਾਰਤ 97ਵੇਂ ਡੰਡੇ ‘ਤੇ ਮਿਥਿਆ ਗਿਆ ਹੈ। ਭਾਰਤ ‘ਚ ਬੁਰੀਆਂ ਹਾਲਤਾਂ ਬੇਹੱਦ ਗਰੀਬ ਅਫਰੀਕਨ ਦੇਸ਼ਾਂ ਜਿਵੇਂ ਕਿ ਨਾਈਜਰ, ਚਾਰਡ, ਇਥੋਪੀਆ, ਸਿਏਰਾ, ਲਿਓਨੀ ਦੇ ਇਲਾਵਾ ਗੁਆਂਢੀ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਦੱਸੀਆਂ ਗਈਆਂ ਹਨ।
ਭਾਰਤ ਦੇ ਹੋਰ ਗੁਆਂਢੀ ਸ਼੍ਰੀਲੰਕਾ, ਬੰਗਾਲਾਦੇਸ਼, ਨੇਪਾਲ ਅਤੇ ਚੀਨ ਦਾ ਦਰਜਾ ਭਾਰਤ ਨਾਲੋਂ ਵਧੀਆ ਹੈ। ਗਲੋਬਲ ਹੰਗਰ ਇੰਡੈਕਸ ਹਰ ਸਾਲ 4 ਪੈਮਾਨਿਆਂ ਦੇ ਆਧਾਰ ‘ਤੇ ਮਿਥਿਆ ਜਾਂਦਾ ਹੈ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

