ਅਹਿਮਦਾਬਾਦ—ਨਗਰਪਾਲਿਕਾ ਵੱਲੋਂ ਸੰਚਾਲਿਤ ਇੱੱਥੇ ਦੇ ਬੀ.ਐਸ ਹਸਪਤਾਲ ਦੇ ਘੱਟ ਤੋਂ ਘੱਟ ਦਸ ਨਿਵਾਸੀ ਡਾਕਟਰਾਂ ਨੂੰ ਬੀਤੇ ਦੋ ਮਹੀਨਿਆਂ ‘ਚ ਡੇਂਗੂ ਹੋਇਆ ਹੈ। ਜਿਸ ਦੇ ਚਲਦੇ ਅਧਿਕਾਰੀਆਂ ਨੇ ਨਜ਼ਦੀਕੀ ਹੋਸਟਲ ਕੰਪਲੈਕਸ ‘ਚ ਹੈਰਾਨੀਜਨਕ ਨਿਰੀਖਣ ਕੀਤਾ ਅਤੇ ਡਾਕਟਰਾਂ ਦੇ ਹੋਰ ਵਿਦਿਆਰਥੀਆਂ ਨੂੰ ਬਗੈਰ ਇਜਾਜਤ ਏਅਰ ਕੂਲਰ ਰੱਖਣ ਦੇ ਲਈ ਨੋਟਿਸ ਜਾਰੀ ਕੀਤੇ। ਅਹਿਮਦਾਬਾਦ ਨਗਰ ਨਿਗਮ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਂਕੜਿਆ ਦੇ ਮੁਤਾਬਕ ਜਨਵਰੀ ਤੋਂ ਸਤੰਬਰ ਮਹੀਨੇ ‘ਚ ਸ਼ਹਿਰ ਦੇ ਸਾਰੇ ਹਸਪਤਾਲਾਂ ‘ਚ ਡੇਂਗੂ ਦੇ 722 ਮਾਮਲੇ ਸਾਹਮਣੇ ਆਏ ਹਨ। ਇਨਾਂ ‘ਚੋਂ ਇਕੱਲੇ ਇਸ ਮਹੀਨੇ ‘ਚ 164 ਮਾਮਲੇ ਦਰਜ ਕੀਤੇ ਗਏ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

