Ad-Time-For-Vacation.png

ਵਾਈਟ ਹਾਊਸ ਦੀ ਦੌੜ ‘ਚ ਮੁਕਾਬਲਾ ਹੋਇਆ ਸਖਤ, ਹਿਲੇਰੀ ਤੋਂ ਅੱਗੇ ਨਿਕਲੇ ਟਰੰਪ

ਵਾਸ਼ਿੰਗਟਨ,: ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਮੁਕਾਬਲਾ ਸਖਤ ਹੁੰਦਾ ਨਜ਼ਰ ਆ ਰਿਹਾ ਹੈ।ਕੌਮੀ ਪੱਧਰ ‘ਤੇ ਕਰਵਾਏ ਗਏ ਹਾਲੀਆ ਚੋਣ ਸਰਵੇਖਣਾਂ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਰਿਪਬਲਿਕਨ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਆਪਣੀ ਰਿਪਬਲਿਕਨ ਉਮੀਦਵਾਰ ਹਿਲੇਰੀ ਕਲਿੰਟਨ ਵਿਰੁੱਧ ਕੁੱਝ ਬੜਤ ਹਾਸਲ ਕਰ ਲਈ ਹੈ।ਰੀਅਲ ਕਲੀਅਰ ਪਾਲਟਿਕਸ ਦੇ ਚੋਣ ਸਰਵੇਖਣਾਂ ‘ਚ ਦੱਸਿਆ ਗਿਆ ਹੈ ਕਿ ਦੋਵੇਂ ਵੱਡੀਆਂ ਪਾਰਟੀਆਂ ‘ਚ ਇਕ ਤੋਂ ਬਾਅਦ ਇਕ ਹੋਈਆਂ ਕਨਵੈਨਸ਼ਨਾਂ ਮਗਰੋਂ ਹਿਲੇਰੀ ਨੇ ਲਗਭਗ 9 ਫੀਸਦੀ ਦੀ ਬੜਤ ਹਾਸਲ ਕੀਤੀ ਹੈ।ਅਗਸਤ ਦੇ ਪੂਰੇ ਮਹੀਨੇ ਉਹ ਆਪਣੀ ਬੜਤ ਬਣਾਈ ਰੱਖਣ ‘ਚ ਕਾਮਯਾਬ ਰਹੀ ਹੈ।ਪਰ ਸੋਮਵਾਰ ਅਤੇ ਮੰਗਲਵਾਰ ਨੂੰ ਸਾਹਮਣੇ ਆਏ ਸਰਵੇਖਣਾਂ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਬੜਤ ‘ਚ ਪੰਜ ਅੰਕਾਂ ਦੀ ਗਿਰਾਵਟ ਆ ਗਈ ਹੈ।ਸ਼ਿਕਾਗੋ ਸਥਿਤ ਰਾਜਨੀਤਕ ਅਖਬਾਰ ਅਤੇ ਪੋਲਿੰਗ ਡਾਟਾ ਕੁਲੈਕਟਰ ਰੀਅਲ ਕਲੀਅਰ ਪਾਲਟਿਕਸ ਲਗਭਗ ਸਾਰੇ ਮੁੱਖ ਚੋਣ ਸਰਵੇਖਣਾਂ ‘ਤੇ ਨਜਰ ਰੱਖਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.