ਮੁਜ਼ੱਫਰਨਗਰ , 23 ਮਾਰਚ – ਪਤਨੀ ਵੱਲੋਂ ਨੌਕਰੀ ਨਾ ਛੱਡਣ ਤੋਂ ਨਾਰਾਜ਼ ਹੋ ਕੇ ਨੌਜਵਾਨ ਸੂਰਜ (30) ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਪੁਰਕਾਜੀ ਥਾਣਾ ਸਥਿਤ ਖਾਈਖੇੜੀ ਦਾ ਮੂਲ ਵਾਸੀ ਹੈ, ਜਦੋਂ ਕਿ ਛਪਾਰ ਥਾਣੇ ਦੇ ਰਾਮਪੁਰ ਸਥਿਤ ਇਕ ਮਕਾਨ ‘ਚ ਰਹਿੰਦਾ ਸੀ। ਉਸ ਨੇ ਖੁਦਕੁਸ਼ੀ ਕਿਵੇਂ ਕੀਤੀ ਅਤੇ ਕਿੱਥੇ ਕੀਤੀ, ਦੋਵੇਂ ਹੀ Jerseys ਸਵਾਲਾਂ ਦੇ ਜਵਾਬ ਨੂੰ ਲੈ ਕੇ ਛਪਾਰ Jokes ਅਤੇ ਪੁਰਕਾਜੀ ਥਾਣਿਆਂ ਦੀ ਪੁਲਸ ਪੱਲਾ ਝਾੜ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਤਨੀ ਦੇਹਰਾਦੂਨ ‘ਚ ਨੌਕਰੀ ਕਰਦੀ ਹੈ, ਜਿਸ ਨੂੰ ਛੱਡਣ ਦਾ ਦਬਾਅ ਉਸ ਦਾ ਪਤੀ ਉਸ ‘ਤੇ ਬਣਾ ਰਿਹਾ ਸੀ। ਜਦੋਂ Nieuwegein ਉਸ ਨੇ ਨੌਕਰੀ 34 ਛੱਡਣ ਤੋਂ ਇਨਕਾਰ angstregul ਕੀਤਾ ਤਾਂ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


