ਸਰੀ:- ਸਰੀ ਦੀ ਮਸ਼ਹੂਰ ਭਲੳਚਕ ੳਨਦ ਾਹਟਿੲ ਬਾਡੀ ਸ਼ਾਪ ਦੇ ਮਾਲਕ ਪੁਸ਼ਵਿੰਦਰ ਸਿੰਘ ਗੁਰਮ ਅਤੇ ਪ੍ਰਿੰਸ ਬੋਪਾਰਾਏ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਰੀ ਦੇ ਨਗਰ ਕੀਰਤਨ ਵਿੱਚ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ।ਇਸ ਸਾਲ ਵੀ ਸਿਟੀ ਕਾਰਪੈਟ 7967 -128 ਸ਼ਟ, ਸ਼ੁਰਰਏ ਵਿਖੇ ਸੇਵਾ ਕੀਤੀ ਜਾਵੇਗੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


