ਪਟਿਆਲਾ/ਲੁਧਿਆਣਾ,: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਮਗਰੋਂ ਭਾਰਤ ਦੇ ਵੱਖ-ਵੱਖ ਹਿਸਿਆਂ ਵਿਚ ਵਾਪਰੇ ਕਤਲੇਆਮ ਦੌਰਾਨ ਹਰਿਆਣੇ ਵਿਚਲੇ ਪ੍ਰਭਾਵਤ ਹੋਏ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਆਸ ਜਾਗੀ ਹੈ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਉੱਦਮ ਸਦਕਾ ਹੋਂਦ ਵਿਚ ਵਾਪਰੇ ਸਿੱਖ ਕਤਲੇਆਮ ਪੀੜਤਾਂ ਨੂੰ 10 ਕਰੋੜ ਦਾ ਮੁਆਵਜ਼ਾ ਦਿਲਵਾਇਆ ਜਾ ਚੁੱਕਾ ਹੈ ਅਤੇ ਗੁੜਾਗਾਉਂ ਪਟੌਦੀ ਦੇ ਕੇਸ ਵੀ ਅੰਤਿਮ ਪੜਾਅ ‘ਤੇ ਹਨ। ਇਸੇ ਲੜੀ ਤਹਿਤ ਕਮੇਟੀ ਵਲੋਂ ਗੁੜਾ ਕਨੀਨਾ ਦੇ ਪੀੜਤਾਂ ਦੇ ਕੇਸ ਨੂੰ ਵੀ ਕਨੀਨਾ ਦੀ ਕੋਰਟ ਵਿਚ ਚੌਧਰੀ ਸੰਦੀਪ ਸਿੰਘ ਦੀ ਅਦਾਲਤ ਵਿਚ ਲਗਾਇਆ ਕੇਸ ਜਿਤ ਲਿਆ ਗਿਆ ਹੈ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


