Skip to content
Monday, October 26, 2026 8°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

27 ਦਸੰਬਰ ਨੂੰ ਸਲਮਾਨ ਦਾ ਵਿਆਹ ?

By Admin Published 1 min read

ਮੁੰਬਈ: ਆਖਰਕਾਰ ਉਹ ਤਾਰੀਖ ਆ ਹੀ ਗਈ ਜਦ ਬਾਲੀਵੁੱਡ ਦੇ ਬੈਚਲਰ ਸਲਮਾਨ ਖਾਨ ਘੋੜੀ ਚੜ੍ਹਣਗੇ। ਜੀ ਹਾਂ, ਖਬਰ ਹੈ ਕਿ ਸਲਮਾਨ ਖਾਨ ਆਪਣੀ ਰੋਮਾਨੀਅਨ ਗਰਲਫਰੈਂਡ ਯੂਲੀਆ ਵਾਂਤੂਰ ਨਾਲ ਵਿਆਹ ਕਰਾਉਣ ਜਾ ਰਹੇ ਹਨ। 27 ਦਸੰਬਰ, 2016 ਯਾਨੀ ਕਿ ਸਲਮਾਨ ਦੇ 51ਵੇਂ ਜਨਮ ਦਿਨ ‘ਤੇ ਸਲਮਾਨ ਵਿਆਹੇ ਜਾਣਗੇ।

ਹਾਲਾਂਕਿ ਸਲਮਾਨ ਨੇ ਇਹ ਤਾਰੀਖ ਮੀਡੀਆ ਨੂੰ ਨਹੀਂ ਦੱਸੀ ਪਰ ਖਬਰਾਂ ਦਾ ਬਾਜ਼ਾਰ ਇਸੇ ਤਾਰੀਖ ਨੂੰ ਲੈ ਕੇ ਗਰਮ ਹੈ। ਹਾਲ ਹੀ ਵਿੱਚ ਯੂਲੀਆ ਨੂੰ ਸਲਮਾਨ ਨਾਲ ਪ੍ਰੀਟੀ ਜ਼ਿੰਟਾ ਦੀ ਰਿਸੈਪਸ਼ਨ ‘ਤੇ ਵੇਖਿਆ ਗਿਆ ਸੀ। ਉਸ ਤੋਂ ਪਹਿਲਾਂ ਸਲਮਾਨ ਦੀ ਮਾਤਾ ਸਲਮਾ ਨਾਲ ਵੀ ਯੂਲੀਆ ਨਜ਼ਰ ਆਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp