Skip to content
Monday, October 26, 2026 8°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮਲਾਇਕਾ ਅਰਬਾਜ਼ ਮੁੜ ਇਕੱਠੇ ?

By Admin Published 1 min read

ਮੁੰਬਈ: ਕੁਝ ਮਹੀਨੇ ਪਹਿਲਾਂ ਹੀ ਵੱਖ ਹੋ ਗਏ ਪਤੀ-ਪਤਨੀ ਮਲਾਇਕਾ ਤੇ ਅਰਬਾਜ਼ ਮੁੜ ਇਕੱਠੇ ਹੋ ਸਕਦੇ ਹਨ। ਖਬਰ ਹੈ ਕਿ ਮਲਾਇਕਾ ਵਾਪਸ ਅਰਬਾਜ਼ ਕੋਲ ਜਾਣ ਬਾਰੇ ਸੋਚ ਰਹੀ ਹੈ। ਇਹ ਫੈਸਲਾ ਉਨ੍ਹਾਂ ਆਪਣੀ ਮਾਂ ਤੇ ਭੈਣ ਦੇ ਸਮਝਾਉਣ ‘ਤੇ ਲਿਆ ਹੈ।ਅਰਬਾਜ਼ ਵੀ ਚਾਹੁੰਦੇ ਸੀ ਕਿ ਮਲਾਇਆ ਵਾਪਸ ਪਰਤੇ। ਸਲਮਾਨ ਖਾਨ ਨੇ ਵੀ ਮਲਾਇਕਾ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਕੁਝ ਸਮਾਂ ਪਹਿਲਾਂ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਸੀ। ਹਾਲਾਂਕਿ ਮੀਡੀਆ ਨੂੰ ਇਸ ਦੇ ਕਾਰਨ ਨਹੀਂ ਸੀ ਦੱਸੇ ਗਏ।ਉਮੀਦ ਹੈ ਮਲਾਇਕਾ ਤੇ ਅਰਬਾਜ਼ ਦਾ 17 ਸਾਲ ਪੁਰਾਣਾ ਰਿਸ਼ਤਾ ਫੇਰ ਤੋਂ ਇੱਕ ਨਵਾਂ ਸਾਹ ਲਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp