
ਅਫ਼ਗ਼ਾਨਿਸਤਾਨ ਦੀ ਜਿੱਤ ਨਾਲ ਪਾਕਿ ਦੀਆਂ ਵਧੀਆਂ ਮੁਸ਼ਕਲਾਂ, ਅਫਗਾਨਿਸਤਾਨ ਦੀ ਲਗਾਤਾਰ ਤੀਜੀ ਜਿੱਤ, ਨੀਦਰਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਵਿਕਾਸ ਮਿਸ਼ਰਾ, ਲਖਨਊ : ਸਮਾਰਟ ਫੀਲਡਿੰਗ ਅਤੇ ਗੇਂਦਬਾਜ਼ੀ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਅਫਗਾਨਿਸਤਾਨ ਨੇ ਆਈਸੀਸੀ ਵਿਸ਼ਵ ਕੱਪ ਦੇ ਮੈਚ ਵਿਚ ਨੀਦਰਲੈਂਡ ਨੂੰ ਹਰਾ













