Ad-Time-For-Vacation.png

October 14, 2023

India

ਖਲੌਰ ਦੇ 24 ਸਾਲਾ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲੀ

ਅਸ਼ਵਿੰਦਰ ਸਿੰਘ, ਬਨੂੜ : ਨੇੜਲੇ ਪਿੰਡ ਖਲੌਰ ਦੇ 24 ਸਾਲਾ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ‘ਚੋਂ ਮਿਲੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਿਢੱਲੋਂ

Read More »
India

ਪੁਲਿਸ ਵਿਭਾਗ ‘ਚ ਰਮਨ ਕੁਮਾਰ ਵਰਗੈ ਸਖਤ ਅਧਿਕਾਰੀਆਂ ਦੀ ਲੋੜ : ਸਿਧੀ

ਅਵਿਨਾਸ਼ ਸ਼ਰਮਾ, ਕਪੂਰਥਲਾ : ਸ਼ਹਿਰ ਵਾਸੀਆਂ ਨੂੰ ਨਸ਼ਾ ਮੁਕਤ ਬਣਾਉਣ ਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਲਈ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ,

Read More »
India

ਯੁਵਾ ਸਟੇਟ ਐਵਾਰਡ ਜੇਤੂ ਅਧਿਆਪਕ ਸਤੌਜ ਸਨਮਾਨਿਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ ਸੈਂਟਰ ਸਕੂਲ ਕਣਕਵਾਲ ਵੱਲੋਂ ਯੁਵਾ ਸਟੇਟ ਟੀਚਰ ਐਵਾਰਡ ਪ੍ਰਰਾਪਤ ਕਰਨ ਵਾਲੇ ਸਰਕਾਰੀ ਪ੍ਰਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਦੇ ਮਿਹਨਤੀ ਅਧਿਆਪਕ ਜਸਵੀਰ

Read More »
India

30 ਗ੍ਰਾਮ ਹੈਰੋਇਨ ਸਣੇ ਦੋ ਕਾਬੂ

ਹਰਮੇਸ਼ ਸਰੋਆ, ਫਗਵਾੜਾ : ਥਾਣਾ ਸਦਰ ਪੁਲਿਸ ਵੱਲੋਂ 30 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਰਾਪਤ ਕੀਤੀ ਗਈ ਹੈ। ਮਾਮਲੇ ਸਬੰਧੀ

Read More »
India

ਪਤੀ ਸੌਂ ਰਿਹਾ ਸੀ ਤਾਂ ਪਤਨੀ ਹੌਲੀ-ਹੌਲੀ ਵੱਢ ਰਹੀ ਸੀ ਗਲਾ ; ਪੁਲਿਸ ਨੇ ਫੜਿਆ ਤਾਂ ਬੋਲੀ- ਸਰ, ਮੇਰਾ ਪਤੀ ਮੇਰੀ ਇਸ ਗੱਲ ‘ਤੇ…

ਆਜ਼ਮਗੜ੍ਹ, ਜਾਗਰਣ ਆਨਲਾਈਨ ਟੀਮ। ਮੁਬਾਰਕਪੁਰ ਥਾਣਾ ਖੇਤਰ ਦੇ ਪਿੰਡ ਕਾਦੀਪੁਰ ‘ਚ ਪਤਨੀ ਨੇ ਰਾਤ ਨੂੰ ਸੌਂ ਰਹੇ ਪਤੀ ਦਾ ਗਲਾ ਵੱਢ ਕੇ ਕਤਲ ਕਰਨ ਦੀ

Read More »
India

SAD NEWS : ਬਾਲੀਵੁੱਡ ਤੋਂ ਆਈ ਦੁਖਦਾਈ ਖ਼ਬਰ, ਨਹੀਂ ਰਹੇ ‘ਜ਼ਮਾਨਾ’ ਫ਼ਿਲਮ ਹਦਾਇਤਕਾਰ ਰਵਿੰਦਰ ਪੀਪਟ

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮਸ਼ਹੂਰ ਫਿਲਮਕਾਰ ਰਵਿੰਦਰ ਪੀਪਟ ਨਹੀਂ ਰਹੇ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੌਮੀ ਇਨਾਮ ਜੇਤੂ ਪੰਜਾਬੀ ਫ਼ੀਚਰ ਫ਼ਿਲਮ ‘ਚੰਨ ਪ੍ਰਦੇਸੀ’

Read More »
India

ਜੀਨੀਅਸ ਸਕੂਲ ‘ਚ ਮਨਾਇਆ ਹਿੰਦੀ ਦਿਵਸ

ਸਟਾਫ਼ ਰਿਪੋਰਟਰ, ਰੂਪਨਗਰ : ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿੱਚ ਹਿੰਦੀ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਮੈਨੇਜਮੈਂਟ

Read More »
India

ਨੀਲਾ ਅਸਮਾਨ ਨਹੀਂ, ਨੀਲਾ ਮੈਦਾਨ… : ਦੁਨੀਆ ਭਰ ਤੋਂ ਆਏ ਭਾਰਤੀ ਦਰਸ਼ਕਾਂ ਨੇ ਨਰਿੰਦਰ ਮੋਦੀ ਸਟੇਡੀਅਮ ’ਚ ਭਰਿਆ ਰੰਗ

ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ : ਨੀਲਾ ਅਸਮਾਨ ਤਾਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਸ਼ਨਿਚਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਨੀਲਾ ਮੈਦਾਨ ਦੇਖਣ ਨੂੰ ਮਿਲਿਆ। ਦੁਨੀਆ

Read More »
India

ਚੀਨ ਨਾਲ ਟਾਕਰੇ ਲਈ ਲੱਦਾਖ ‘ਚ ਭਾਰਤ ਤਾਇਨਾਤ ਕਰ ਰਿਹੈ ‘ਜ਼ੋਰਾਵਰ’ ਟੈਂਕ, ਹੁਣ ਅਮਰੀਕਨ ਕੰਪਨੀ ‘ਕਮਿਨਸ’ ਕਰੇਗੀ ਇਹ ਕੰਮ

ਪੰਜਾਬੀ ਜਾਗਰਣ ਕੇਂਦਰ, ਨਵੀਂ ਦਿੱਲੀ: ਇਹ ਤੱਥ ਜੱਗ ਜ਼ਾਹਿਰ ਹੈ ਕਿ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਚੀਨ ਲਗਾਤਾਰ ਆਪਣੇ ਫ਼ੌਜੀ ਟਿਕਾਣੇ ਕਾਇਮ ਕਰ ਰਿਹਾ

Read More »
India

2036 ਓਲੰਪਿਕ ਦੇ ਸਫਲਤਾਪੂਰਵਕ ਆਯੋਜਨ ਲਈ ਕੋਈ ਕਸਰ ਨਹੀਂ ਛੱਡੇਗਾ ਭਾਰਤ : IOC ਦੇ 141ਵੇਂ ਸੈਸ਼ਨ ਵਿਚ ਬੋਲੇ PM ਮੋਦੀ

ਔਨਲਾਈਨ ਡੈਸਕ, ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਇਹ ਸਮਾਗਮ ਮੁੰਬਈ ਦੇ ਜੀਓ

Read More »
matrimonail-ads
Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.