Ad-Time-For-Vacation.png

May 2019

India

ਦੇਸ਼ਧ੍ਰੋਹ ਕਾਨੂੰਨ ਨੂੰ ਹੋਰ ਸਖ਼ਤ ਕਰਾਂਗੇ:ਰਾਜਨਾਥ ਸਿੰਘ ਕਿਹਾ, ਲਾਸ਼ਾਂ ਗਿਣਨ ਦਾ ਕੰਮ ਗਿਰਜਾਂ ਦਾ ਹੁੰਦੈ, ਬਹਾਦਰਾਂ ਦਾ ਨਹੀਂ

ਮਿਰਜ਼ਾਪੁਰ (ਉੱਤਰ ਪ੍ਰਦੇਸ਼):ਪੂਰਬੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ਧ੍ਰੋਹ

Read More »
India

ਅੰਤਰਰਾਸ਼ਟਰੀ ਵਿਿਦਆਰਥੀ ਜੋਬਨਦੀਪ ਸਿੰਘ ਦੀ ਵਿਿਥਆ ਤੋਂ ਮਿਲਦੇ ਸਬਕ

ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਸੰਧੂ ਨੂੰ ਅਦਾਲਤ ਵੱਲੋ ਡੀਪੋਰਟ ਕੀਤੇ ਜਾਣ ਦੇ ਹੁਕਮਾਂ ਦੀ ਚਰਚਾ ਖੂਬ ਚੱਲ ਹੋਈ ਹੈ। ਜੋਬਨਦੀਪ ਦਾ ਦੋਸ਼

Read More »

ਅਮਰੀਕਾ ਤੇ ਇਰਾਨ ਵਿਚਾਲੇ ਖੜਕੀ, ਭਾਰਤ ਸਣੇ ਸਾਰੀ ਦੁਨੀਆ ਨੂੰ ਮੁਸੀਬਤ

ਚੰਡੀਗੜ੍ਹ:ਇਰਾਨ ਨਾਲ ਵਧਦੇ ਤਣਾਓ ਦੇ ਚੱਲਦਿਆਂ ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ

Read More »
India

‘ਹੱਕ ਲੜ ਕੇ ਹੀ ਲੈਣਾ ਹੈ ਤਾਂ ਕਿਸੇ ਨੂੰ ਵੋਟ ਕਿਉਂ ਪਾਈਏ’

ਸੰਗਰੂਰ-ਤੋਲੇਵਾਲ ਦੀ ਭੁਪਿੰਦਰ ਕੌਰ ਬਹੁਤ ਰੋਹ ਨਾਲ ਭਰੀ ਹੋਈ ਕਹਿੰਦੀ ਹੈ ਕਿ “ਸਾਡੀਆਂ ਨੂੰਹਾਂ-ਧੀਆਂ ਵੱਟਾਂ ‘ਤੇ ਰੁਲੀਆਂ, ਸਾਡੇ ਨਾਲ ਡਾਂਗ-ਸੋਟਾ ਵੀ ਕੀਤਾ ਗਿਆ। ਅਸੀਂ ਜਿਵੇਂ

Read More »

ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖਿਲਾਫ ਸ਼ਿਕਾਇਤ ਦਰਜ ਕਰਵਾਈ

ਨਵੀਂ ਦਿੱਲੀ-1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਨੇ ਅੱਜ ਇੱਥੇ ਥਾਣਾ ਪਾਰਲੀਮੈਂਟ ਸਟਰੀਟ ਵਿਖੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ

Read More »

ਬਾਦਲ-ਭਾਜਪਾ ਤੇ ਕਾਂਗਰਸ ਵੱਲੋਂ 1984 ਦੀ ਨਸਲਕੁਸ਼ੀ ਤੇ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਗਰਸ ਨੂੰ ਨਵੰਬਰ ’84 ਦੀ ਸਿੱਖ ਨਸਲਕੁਸ਼ੀ ‘ਤੇ ਗੰਧਲੀ ਰਾਜਨੀਤੀ ਕਰਨ ਲਈ ਕਰੜੇ ਹੱਥੀਂ ਲੈਂਦਿਆਂ ਦਲ ਖਾਲਸਾ

Read More »
India

ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦੀ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਸਮਾਪਤ

ਸਾਡਾ ਮਕਸਦ ਬਾਬੇ ਨਾਨਕ ਦਾ ਸੰਦੇਸ਼ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣ ਦਾ ਪ੍ਰਚਾਰ ਕਰਨਾ ਹੈ ਸ੍ਰੀ ਅਨੰਦਪੁਰ ਸਾਹਿਬ:ਕੈਨੇਡਾ ਦੇ ਸਰੀ ਤੋਂ ਸਿੱਖ ਮੋਟਰਸਾਈਕਲ ਕਲੱਬ

Read More »
India

ਸਰੀ ਦੀ ਕਾਲਜ ਵਿਿਦਆਰਥਣ ਕਿਰਨ ਢੇਸੀ ਦੇ ਕਤਲ ਦੇ ਸਬੰਧ ‘ਚ ਬੁਆਏਫਰੈਂਡ ਨੂੰ ਕੀਤਾ ਗਿਆ ਚਾਰਜ

ਸਰ੍ਹੀ:ਸਰ੍ਹੀ ਦੀ ਕਾਲਜ ਵਿਿਗਆਰਥਣ ਕਿਰਨ ਢੇਸੀ ਦੇ ਕਤਲ ਤੋਂ ਲੱਗਭਗ 22 ਮਹੀਨੇ ਬਾਅਦ ਉਸ ਦੇ ਸਾਬਕਾ ਬੁਆਏਫਰੈਂਡ ਨੂੰ ਉਸ ਦੇ ਕਤਲ ਦੇ ਸਬੰਧ ਵਿੱਚ ਚਾਰਜ

Read More »
matrimonail-ads
Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.