March 2, 2018

Latest News

ਕ੍ਰਿਕਟਰ ਹਰਮਨਦੀਪ ਬਣੀ ਡੀਐਸਪੀ

ਚੰਡੀਗੜ੍ਹ: ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਡੀਐਸਪੀ ਬਣ ਗਈ ਹੈ। ਅੱਜ ਉਸ ਨੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Read More »
Latest News

ਸ਼੍ਰੀਦੇਵੀ ਦਾ ਹੋਇਆ ਅੰਤਮ ਸਸਕਾਰ, ਪਤੀ ਬੋਨੀ ਕਪੂਰ ਨੇ ਦਿੱਤੀ ਮੁੱਖ ਅਗਨੀ

ਮੁੰਬਈ— ਸ਼੍ਰੀਦੇਵੀ ਪੰਜ ਤੱਤਾਂ ‘ਚ ਵਿਲੀਨ ਹੋ ਗਈ ਹੈ। ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਪਤੀ ਬੋਨੀ ਕਪੂਰ ਨੇ ਦਿੱਤੀ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ

Read More »
International

ਸੀਰੀਆ ‘ਚ ਮਨੁੱਖਤਾ ਦਾ ਰੂਹ ਕੰਬਾਊ ਘਾਣ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ

ਕਹਿੰਦੇ ਨੇ ਬੰਦਾ ਆਪਣੇ ਕਰਮਾਂ ਨਾਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ ਪਰ ਧਰਤੀ ਉੱਤੇ ਅਜਿਹਾ ਇਲਾਕਾ ਵੀ ਹੈ ਜਿਸ ਨੂੰ ਦੁਨੀਆ ਦਾ

Read More »
Latest News

ਕੈਪਟਨ ਅਮਰਿੰਦਰ ਦੇ ਜਵਾਈ ਨੇ ਕਿਸਾਨਾਂ ਦਾ ਪੈਸਿਆ ਲੁੱਟਿਆ:ਅਮਿਤ ਸ਼ਾਹ

ਨਵੀਂ ਦਿੱਲੀ: ਬੈਂਕ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕਾਂਗਰਸ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ

Read More »
Latest News

ਭਾਰਤੀ ਹੁਕਮਰਾਨਾਂ ਨੇ ਜਸਟਿਨ ਟਰੂਡੋ ਦੀ ਬਣਦੀ ਆਓ-ਭਗਤ ਨਾ ਕੀਤੀ:ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਸਟਿਨ ਟਰੂਡੋਂ ਦੀ ਪੰਜਾਬ ਫੇਰੀ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਭਾਰਤੀ

Read More »
International

ਆਸਟ੍ਰੇਲੀਆ ਦਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਸੋਲੋ ਪਾਇਲਟ ਬਣਿਆ

ਪਰਥ-ਆਸਟ੍ਰੇਲੀਆ ਦੇ ਸ਼ਹਿਰ ਪਰਥ ਦਾ 15 ਸਾਲਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਪੱਛਮੀ ਆਸਟ੍ਰੇਲੀਆ ਦੇ ਘਰੇਲੂ ਹਵਾਈ ਅੱਡਾ ਜੰਡਾਕੋਟ ਦੇ ਰਾਇਲ ਐਰੇ ਕਲੱਬ ਤੋਂ ਸਿਖਲਾਈ

Read More »
International

ਫਲੋਰੀਡਾ ਸਕੂਲ ‘ਚ ਗੋਲੀਬਾਰੀ ਤੋਂ ਬਾਅਦ ‘ਵਾਲਮਾਰਟ’ ਨੇ ਬੰਦੂਕ ਖਰੀਦਣ ਲਈ ਰੱਖੀ ਇਹ ਸ਼ਰਤ

ਵਾਸ਼ਿੰਗਟਨ – ਰਿਟੇਲ ਸੈਕਟਰ ਦੀ ਅਮਰੀਕੀ ਦਿੱਗਜ ਕੰਪਨੀ ਵਾਲਮਾਰਟ ਹੁਣ ਸਿਰਫ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੰਦੂਕ ਵੇਚੇਗੀ। ਕੰਪਨੀ ਨੇ ਇਹ ਫੈਸਲਾ

Read More »
Latest News

ਸਿਆਟਲ ਦੇ ਪੰਜਾਬੀ ਨੌਜਵਾਨਾਂ ƒ ਪੁਲਿਸ ਵਿਚ ਭਰਤੀ ਹੋਣ ਦੀ ਅਪੀਲ

ਸਿਆਟਲ, 26 ਫਰਵਰੀ (ਹਰਮਨਪ੍ਰੀਤ ਸਿੰਘ)-ਅੱਜ ਇਥੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਕੈਂਟ ਸਿਟੀ ਦੇ ਪੁਲਿਸ ਅ/ਸਰ ਮਿਸਟਰ ਡਬਲਿਊ ਗਰੈ/ ਨੇ ਸੰਗਤਾਂ ƒ ਸੰਬੋਧਨ ਕੀਤਾ ਅਤੇ

Read More »
Latest News

ਅੰਮ੍ਰਿਤਸਰ ਪੁਲਿਸ ਨੇ 5 ਸਾਲ ਪੁਰਾਣੇ ਕੇਸ ਵਿੱਚ ਹਰਮਿੰਦਰ ਸਿੰਘ ਮਿੰਟੂ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਲਿਆ

ਅੰਮ੍ਰਿਤਸਰ: ਇੱਥੋਂ ਦੇ ਡਵੀਜ਼ਨ ‘ਈ’ ਠਾਣੇ ਦੀ ਪੁਲਿਸ ਨੇ ਅੱਜ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿੱਚ ਲਿਆ ਕੇ 2013 ਦੇ ਇਕ

Read More »
International

ਅਮਰੀਕਾ ਦੀ ਇੰਡੀਆਨਾ ਸਟੇਟ ਪਾਰਲੀਮੈਂਟ ਵੱਲੋਂ ਸਿੱਖਾਂ ਦੀ ਸ਼ਲਾਘਾ ਦਾ ਮਤਾ ਪਾਸ

ਇੰਡੀਆਨਾ- ਅਮਰੀਕਾ ਦੇ ਇੰਡੀਆਨਾ ਰਾਜ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਨੇ ਸਿੱਖਾਂ ਦੇ ਹੱਕ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ। ਹੇਠਲੇ ਸਦਨ ਜਾਂ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.