
ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਇਸ ਸਾਲ ਆਪਣਾ ਗੋਲਡਨ ਜੁਬਲੀ ਸਾਲ ਮਨਾ ਰਿਹਾ ਹੈ। ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨਾਂ ਵਿਚੋਂ ਇਕ ਐੱਫ.ਆਈ.ਏ. ਦੀ ਸਥਾਪਨਾ ਸਾਲ 1970 ਵਿਚ ਕੀਤੀ ਗਈ ਸੀ।ਟਾਈਮਜ਼ ਸਕਵਾਇਰ ‘ਤੇ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਨ ‘ਤੇ ਵੀ ਭਗਵਾਨ ਸ਼੍ਰੀ ਰਾਮ ਦੇ ਰਾਮ ਮੰਦਰ ਨਾਲ ਸਜਾਇਆ ਗਿਆ ਸੀ।