ਨਈ ਦੁਨੀਆਂ, ਭੋਪਾਲ : ਇੱਥੋਂ ਦੇ ਇਕ ਵਸਨੀਕ ਨੇ 103 ਸਾਲ ਦੀ ਉਮਰ ਵਿਚ ਨਿਕਾਹ ਕਰ ਕੇ ਨਵੀਂ ਦੁਨੀਆਂ ਵਸਾ ਲਈ ਹੈ। ਦਰਅਸਲ, ਸ਼ਨਿੱਚਰਵਾਰ ਨੂੁੰ ਇਕ ਵੀਡੀਓ ਇੰਟਰਨੈੱਟ ’ਤੇ ਚੱਲਿਆ ਹੈ। ਇਸ ਵਿਚ 103 ਸਾਲਾਂ ਦੇ ਬਜ਼ੁਰਗ ਸਾਲਾਂ ਦੇ ਬਜ਼ੁਰਗ ਹਬੀਬ ਨਜ਼ਰ ਨਿਕਾਹ ਤੋਂ ਬਾਅਦ ਆਟੋ ਤੋਂ ਆਪਣੀ 49 ਸਾਲ ਦੀ ਬੇਗ਼ਮ ਫਿਰੋਜ਼ ਜਹਾਂ ਨੂੰ ਘਰ ਲੈ ਕੇ ਆਏ ਹਨ। ਲੋਕ ਇਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਨਜ਼ਰ ਆ ਰਹੇ ਹਨ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

