Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਫ਼ਰਾਂਸ ਦੀ ਹਾਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਮਚਾਇਆ ਹੁੜਦੰਗ

By Admin Published 1 min read

ਪੈਰਿਸ, 11 ਜੁਲਾਈ : ਯੂਰੋ ਕਪ-2016 ਦੀ ਸ਼ੁਰੂਆਤ ਇਥੇ ਇੰਗਲੈਂਡ ਅਤੇ ਰੂਸ ਦੇ ਫ਼ੁਟਬਾਲ ਪ੍ਰੇਮੀਆਂ ਵਿਚਕਾਰ ਝਗੜੇ ਤੋਂ ਹੋਈ ਸੀ, ਉਥੇ ਹੀ ਇਸ ਦਾ ਅੰਤ ਵੀ ਫ਼ੁਟਬਾਲ ਪ੍ਰਸ਼ੰਸਕਾਂ ਦੇ ਹੁੜਦੰਗ ਨਾਲ ਹੋਇਆ। ਇਸ ਵਾਰ ਫ਼ਰਾਂਸ ਦੇ ਪ੍ਰਸ਼ੰਸਕਾਂ ਦੀ ਵਾਰੀ ਸੀ, ਜੋ ਰੋਮਾਂਚਕ ਖ਼ਿਤਾਬੀ ਮੁਕਾਬਲੇ ‘ਚ ਪੁਰਤਗਾਲ ਦੀ ਟੀਮ ਤੋਂ ਮਿਲੀ 1-0ਦੀ ਹਾਰ ਨੂੰ ਹਜ਼ਮ ਨਹੀਂ ਕਰ ਸਕੇ। ਮੈਚ ਖ਼ਤਮ ਹੋਣ ਤੋਂ ਬਾਅਦ ਮੇਜਬਾਨ ਫ਼ਰਾਂਸ ਦੇ ਸਮਰਥਕਾਂ ਨੇ ਰਾਜਧਾਨੀ ਪੈਰਿਸ ‘ਚ ਜਮ ਕੇ ਹੁੜਦੰਗ ਮਚਾਇਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp