Skip to content
Monday, October 19, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਸੋਨੇ ਦੀ ਕੀਮਤ ‘ਚ ਗਿਰਾਵਟ, ਚਾਂਦੀ ਦੇ ਭਾਅ ‘ਚ ਵੀ ਜ਼ਬਰਦਸਤ ਕਮੀ,

By Admin Published 1 min read

ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 56 ਰੁਪਏ ਘੱਟ ਕੇ 51,770 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਰੁਪਏ ਵਿਚ ਮਜ਼ਬੂਤੀ ਦਰਮਿਆਨ ਗੋਲਡ ਦੇ ਮੁੱਲ ਵਿਚ ਕਮੀ ਹੋਈ ਹੈ। ਚਾਂਦੀ ਦੇ ਮੁੱਲ ਵਿਚ ਅੱਜ 738 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ। ਪਿਛਲੇ ਕਾਰੋਬਾਰ ਵਿਚ ਗੋਲਡ 51,826 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਪਿਛਲੇ ਕਾਰੋਬਾਰ ਦੇ 69,109 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੁਲਨਾ ਵਿਚ ਚਾਂਦੀ ਅੱਜ 738 ਰੁਪਏ ਘੱਟ ਕੇ 68,371 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp