Ad-Time-For-Vacation.png

ਸਿਰਦਾਰ ਜਸਪਾਲ ਸਿੰਘ ਹੇਰਾਂ ਦੀ ਜਿੰਦਗੀ ਹੁਣ ਪੰਥ ਦੀ ਅਮਾਨਤ ਹੈ

ਸਾਰੀ ਉਮਰ ਪੰਥ ਦਾ ਦਰਦੀ ਬਣਕੇ ਤੁਰੇ ਸਿਰਦਾਰ ਜਸਪਾਲ ਸਿੰਘ ਹੇਰਾਂ ਨੇ ਆਪਣੇ ਲਈ ਤਾਂ ਕਦੇ ਸੋਚਿਆ ਹੀ ਨਹੀਂ, ਜਗਰਾਉਂ ਫਾਟਕਾਂ ਦੇ ਨਾਲ 1940 ਦੇ ਬਣੇ ਖੋਲ੍ਹੇ ਰੂਪੀ ਮਕਾਨ ‘ਚ ਰਹਿਕੇ ਆਪਣੀ ਜਿੰਦਗੀ ਸਮੇਤ ਸਭ ਕੁਝ ਦਾਅ ‘ਤੇ ਲਾ ਕੇ ਰੋਜਾਨਾ ਪਹਿਰੇਦਾਰ ਰਾਹੀਂ ਵੱਡੇ ਕੌਮੀ ਹਮਲਿਆਂ ਦਾ ਜਵਾਬ ਦਿੰਦੇ ਇਸ ਸਿੱਖ ਜਰਨੈਲ ‘ਤੇ ਕਦੋਂ ਭਿਆਨਕ ਬਿਮਾਰੀ ਦਾ ਹਮਲਾ ਹੋ ਗਿਆ, ਇਹ ਜਾਂ ਤਾਂ ਉਹ ਆਪ ਜਾਣਦਾ ਹੈ ਅਤੇ ਜਾ ਅਕਾਲ ਪੁਰਖ ਜਾਣਦਾ ਹੈ ਕਿ ਇਸ ਭਿਆਨਕ ਬਿਮਾਰੀ ਦੀ ਪ੍ਰਵਾਹ ਕੀਤੇ ਵਗੈਰ ਉਹ ਕਿਵੇਂ ਨੰਗੇ ਧੜ ਪੰਥ ਵਿਰੋਧੀ ਤਾਕਤਾਂ ਦੇ ਮੂਹਰੇ ਡੱਟਿਆ ਰਿਹਾ ਹੈ, ਪਰ ਹੁਣ ਸਿਰਦਾਰ ਜਸਪਾਲ ਸਿੰਘ ਹੇਰਾਂ ਦੇ ਸਰੀਰ ਦਾ ਸਾਰਾ ਨਰਵਿਸ ਸਿਸਟਮ ਖਤਮ ਹੋ ਚੁੱਕਿਆ ਅਤੇ ਰੀੜ ਦੀ ਹੱਡੀ ਵਿੱਚ ਆਈ ਖਰਾਬੀ ਦਾ ਹੱਲ ਸਿਰਫ ਆਪ੍ਰੇਸ਼ਨ ਹੀ ਰਹਿ ਗਿਆ ਹੈ, ਜਿਸ ਉਪਰ 8-10 ਲੱਖ ਰੁਪਏ ਦਾ ਖਰਚਾ ਹੋਣਾ ਹੈ। ਸਿਰਦਾਰ ਹੇਰਾਂ ਨੇ ਕੌਮੀ ਮੀਡੀਆ ਸਥਾਪਿਤ ਕਰਨ ਦੇ ਸੁਪਨੇ ‘ਤੇ ਆਪਣਾ ਘਰ ਤੱਕ ਗਹਿਣੇ ਕਰਕੇ ਲਗਾ ਰੱਖਿਆ ਹੈ। ਹੁਣ ਸਿਰਦਾਰ ਹੇਰਾ ਦੀ ਜਿੰਦਗੀ ਕੌਮ ਦੀ ਅਮਾਨਤ ਹੈ ਅਤੇ ਪੰਥ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਅਣਥੱਕ ਜਰਨੈਲ ਦਾ ਇਲਾਜ ਕਰਵਾ ਕੇ ਉਸ ਨੂੰ ਦੁਬਾਰਾ ਮੈਦਾਨੇ ਜੰਗ ਵਿੱਚ ਉਤਾਰੀਏ। ਸੋ ਦੋਸਤੋ ! ਹੁਣ ਸਿਰਫ ਹੱਲਾਸੇਰੀ ਦੀ ਹੀ ਨਹੀਂ, ਸਗੋਂ ਆਰਥਿਕ ਮੱਦਦ ਕਰਨ ਦੀ ਵੀ ਲੋੜ ਹੈ। ਹੇਠਾਂ ਸ੍ਰ: ਹੇਰਾਂ ਦਾ ਅਕਾਊਂਟ ਨੰਬਰ ਹੈ, ਇਸ ਵਿਚ ਤੁਸੀਂ ਆਪਣੀ ਵਿਤ ਅਨੁਸਾਰ ਮੱਦਦ ਕਰ ਸਕਦੇ ਹੋ।

-Bank details

Pehredar
IDBI BANK JAGRON
AC NO: 1014102000000578
IFSC CODE: IBKL0001014

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.