Skip to content
Wednesday, October 28, 2026 5°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਵਿਧੂ ਵਿਨੋਦ ਚੋਪੜਾ ਨੇ ਆਮਿਰ ਖ਼ਾਨ ਦੀ ਕੀਤੀ ਤਾਰੀਫ਼

By Admin Published 1 min read

ਮੁੰਬਈ, 22 ਅਕਤੂਬਰ: ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਫ਼ਿਲਮ ‘ਦੰਗਲ’ ਵਿਚ ਦਮਦਾਰ ਭੂਮਿਕਾ ਨਿਭਾਉਣ ਲਈ ਆਮਿਰ ਖ਼ਾਨ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਅਪਣੇ ਕੰਮ ਵਿਚ ਦੀਵਾਨਗੀ ਰਖਣ ਵਾਲਾ ਹੀ ਕੋਈ ਵਿਅਕਤੀ ਇਸ ਤਰ੍ਹਾਂ ਦੀ ਭੂਮਿਕਾ ਨਿਭਾ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp