ਲੜਕੀ ਦੀ ਲੋੜ
ਧਾਰਮਿਕ ਖਿਆਲਾ ਵਾਲਾ ਵੈਸਨੂੰ ,ਬ੍ਰਹਮਣ ,ਪਰਾਸ਼ਰ,ਇਕਲੌਤਾ ਲੜਕਾ ਉਮਰ 34 ਸਾਲ ਕੱਦ 5’-5” ਵਾਸਤੇ ਕੈਨੇਡੀਅਨ ਪੀਆਰ ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ।ਲੜਕੇ ਦੀ ਇੱਕ ਭੈਣ ਅਸਟਰੇਲੀਆ ਤੇ ਦੂਸਰੀ ਕੈਨੇਡਾ ਵਿੱਚ ਸੈਟਲਡ ਹੈ।ਲੜਕੀ ਧਾਰਮਿਕ ਖਿਅਲਾ ਦੀ ਹੋਣੀਂ ਚਾਹੀਦੀ ਹੈ।ਲੜਕੇ ਦੇ ਮਾਤਾ -ਪਿਤਾ ਸਵਰਗ ਸਿਧਾਰ ਗਏ ਹਨ।ਵਧੇਰੇ ਜਾਣਕਾਰੀ ਲਈ ਫੋਨ ਕਰੋ; +61 426 000 423 ( ਵਟਸ ਅੱਪ)