ਲੜਕੀ ਦੀ ਲੋੜ
ਬ੍ਰਾਹਮਣ ਕੌਸ਼ਲ, ਉਮਰ 31 ਸਾਲ, ਕੱਦ 5’-5”, ਬੀ ਟੈਕ, ਮਕੈਨੀਕਲ ਇੰਜੀਨੀਅਰ, ਵਰਕ ਪ੍ਰਮਿਟ ਤੇ ਕੈਨੇਡਾ ਰਹਿ ਰਹੇ, ਲੜਕੇ ਵਾਸਤੇ ਯੋਗ ਲੜਕੀ ਦੀ ਲੋੜ ਹੈ। ਲੜਕੀ ਇੰਮੀਗ੍ਰਾਂਟ ਜਾਂ ਸਿਟੀਜ਼ਨ ਹੋਵੇ।ਲੜਕੇ ਦਾ ਸਾਰਾ ਪ੍ਰੀਵਾਰ ਸਰੀ (ਕੈਨੇਡਾ ) ਵਿੱਚ ਸੈਟਲਡ ਹੈ ਵਧੇਰੇ ਜਾਣਕਾਰੀ ਲਈ ਫੋਨ ਕਰੋ 368-299-8225