Ad-Time-For-Vacation.png

ਰੂਪ ਲਾਲ ਗੱਡੂ ਬਣੇ ਐਸਰੋ ਕੇਨੈਡਾ ਦੇ ਲਗਾਤਾਰ ਦੂਜੀ ਬਾਰ ਪ੍ਰਧਾਨ

ਸਰ੍ਹੀ ਬੀ.ਸੀ. (ਐਤਬਾਰ, ਜੁਲਾਈ 22, 2018)ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਕਾਰਵਾਂ ਨੂੰ ਮੰਜਿਲੇ ਮਕਸੂਦ ਤੱਕ ਪਹੁੰਚਾਣ ਵਿੱਚ ਖਾਸ ਭੂੁੁਿਮਕਾ ਨਿਭਾ ਰਹੇ ਅਤੇ ਭਾਰਤ ਵਿੱਚ ਦਲਿਤਾਂ,ਅੋਰਤਾਂ,ਪਿਛੜਿਆਂ ਅਤੇ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਲਈ ਸੰਘਰਸ਼ਰਤ ਹੋ ਕੇ ਉਹਨਾਂ ਵਿੱਚ ਚੇਤਨਾ ਪੈਦਾ ਕਰਨ ਲਈ ਸਮਰਪਿਤ ਸੰਗਠਨ ਅਮਬੲਦਕੳਰ ੀਨਟੲਰਨੳਟੋਿਨੳਲ ਸ਼ੋਚੳਿਲ ੍ਰੲਡੋਰਮ ੌਰਗੳਨਜ਼ਿੳਟੋਿਨ ( ਅਸਿਰੋ) ਛੳਨੳਦੳ ਦੇ ਇਲੈਕਸ਼ਨ ਸਰ੍ਹੀ ਦੀ ਸਿੱਟੀ ਸੈਂਟਰਲ ਲਾਇਬ੍ਰੇਰੀ ਵਿੱਚ ਐਤਬਾਰ, ਜੁਲਾਈ 22, 2018 ਨੂੰ ਸਰਬਸੰਮਤੀ ਨਾਲ ਸਪੂਰਣ ਹੋਏ।ਜਿਸ ਵਿੱਚ ਮੌਜੂਦਾ ਪ੍ਰਧਾਨ ਰੂਪ ਲਾਲ ਗੱਡੂ ਲਗਾਤਾਰ ਦੂਜੀ ਬਾਰ ਪ੍ਰਧਾਨ ਚੁਣੇ ਗਏ।ਇਸ ਤਰ੍ਹਾਂ ਬਾਲਮੁਕੰਦ ਬ੍ਨਧਣ ੀਸਟ ੜਚਿੲ ਫਰੲਸਦਿੲਨਟ , ਗੁਰਮੇਲ ਪਾਲ 2ਨਦ ਵਚਿੲ ਪਰੲਸਦਿੲਨਟ , ਸੁਰਿੰਦਰ ਸੰਧੂ ਜਨਰਲ ਸਕੱਤਰ, ਬਲਬੀਰ ਸਿੰਘ ਘੇੜਾ ਸਹਾਇਕ ਸਕੱਤਰ,ਜੋਗਿੰਦਰ ਸਿੰਘ ਬੰਗੜ ਮੱੁਖ ਖਜ਼ਾਨਚੀ,ਜੈ ਰਾਮ ਬੈਂਸ ਸਹਾਇਕ ਖਜ਼ਾਨਚੀ,ਪਰਮਜੀਤ ਸਿੰਘ ਲਾਖਾ ਅਤੇ ਮਦਨ ਕਰੜ੍ਹਾ ਇੰਨਚਾਰਜ ਅਸਿਰੋ ਛੳਨੳਦੳ ਸ਼ਪੋਰਟਸ ਛਲੁਬ ਸਰਬਸੰਮਤੀ ਨਾਲ ਚੁਣੇ ਗਏ। ਪ੍ਰਿੰਸੀਪਲ ਮਾਲੂਕ ਚੰਦ ਕਲੇਰ ਅਸਿਰੋ ਛੳਨੳਦੳ ਦੇ ਮੁ੍ਨਖ ਸਲਾਹਕਾਰ ਵਜੋਂ ਕੰਮ ਕਰਦੇ ਰਹਿਣਗੇ।ਰਸ਼ਪਾਲ ਸਿੰਘ ਭਾਰਦਵਾਜ਼ ਅਤੇ ਰਤਨ ਪਾਲ ਮੀਡੀਆ ਸਪੋਕਸ ਪਰਸਨ ਤੇ ਮੀਡੀਆ ਕੋਆਰਡੀਨੇਟਰ ਵਜੋਂ ਅਗੇ ਵਾਂਗ ਹੀ ਕੰਮ ਕਰਦੇ ਰਹਿਣਗੇ।ਲਗਾਤਾਰ ਦੂਜੀ ਬਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰੂਪ ਲਾਲ ਗੱਡੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਕਿ ਉਹ ਅਸਿਰੋ ਛੳਨੳਦੳ ਨੂੰ ਨਵੀਆਂ ਊੁਚਾਂਈਆਂ ਤੱਕ ਲੈ ਜਾਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ। ਉਨਾਂ ਅੱਗੇ ਕਿਹਾ ਕਿ ਅਸਿਰੋ ਛੳਨੳਦੳ ਦਲਿਤਾਂ,ਔਰਤਾਂ ਪਿਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਲੋਕਾਂ ਉਤੇ ਹੋ ਰਹੇ ਜ਼ੁਲਮਾ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਰੱਖਦੇ ਹੋਏ ਸੰਘਰਸ਼ ਜਾਰੀ ਰਖੇਗਾ।ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਉਹ ਅਸਿਰੋ ਛੳਨੳਦੳ ਨੂੰ ਭਾਰਤ ਦੇ ਹਰ ਸੂਬੇ ਤੱਕ ਲੈ ਜਾਣ ਵਾਸਤੇ ਪੁਰੀ ਮੇਹਨਤ ਅਤੇ ਲਗਨ ਨਾਲ ਕੰਮ ਕਰਨਗੇ।ਇਥੇ ਦੱਸਣ ਯੋਗ ਹੈ ਕਿ ਅਸਿਰੋ ਛੳਨੳਦੳ ਨੂੰ ਲਗਾਤਾਰ ਮਾਲੀ ਸਹਾਇਤਾ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦਾ ਇਸ ਮੀਟਿੰਗ ਵਿੱਚ ਖਾਸ ਧੰਨਵਾਧ ਕੀਤਾ ਗਿਆ ਜਿਹਨਾਂ ਦੀ ਬਦੋਲਤ ਅਸਿਰੋ ਛੳਨੳਦੳ ਸਿਰਫ ਦੋ ਸਾਲਾਂ ਵਿੱਚ ਨਾਂ ਕੇਵਲ ਗ੍ਰੈਟਰ ਵੈਨਕੁਵਰ ਬਲਕਿ ਭਾਰਤ ਦੇ ਨਾਲ ਨਾਲ ਯੌਰਪ ਅਤੇ ਉਤਰੀ ਅਮੇਰਿਕਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਵ ਹੋਇਆ।
ਮੀਟਿੰਗ ਦੀ ਸਮਾਪਤੀ ਉਪਰੰਤ ਅਸਿਰੋ ਛੳਨੳਦੳ ਵਲੋਂ ਸਰ੍ਹੀ ਦੇ ਹਾਲੈਂਡ ਪਾਰਕ ਵਿੱਚ ਹੋ ਰਹੇ ਇੱਕ ਰੋਸ ਮੁਜਾਹਰੇ ਵਿੱਚ ਹਾਜ਼ਰੀ ਲੁਆਈ ਗਈ।ਇਹ ਰੋਸ ਪ੍ਰਦਰਸ਼ਨ ਭਾਰਤ ਵਿੱਚ ਸਵਾਮੀ ਅਗਨੀਵੇਸ਼ ਉਪਰ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਪ੍ਰਸਿੱਧ ਸਮਾਜ ਸੇਵੀ ਸੰਸਥਾ ੀਨਦੳਿਨਸ ਅਬਰੋੳਦ ਡੋਰ ਫਲੁਰਸਿਟ ੀਨਦੳਿ ਵਲੋਂ ਉਲੀਕਿਆ ਗਿਆ ਸੀ ਜਿਸ ਵਿੱਚ ਅਸਿਰੋ ਛੳਨੳਦੳ ਦੇ ਪ੍ਰਧਾਨ ਰੂਪ ਲਾਲ ਗੱਡੂ,ਮੀਡੀਆ ਕੁਆਰਡੀਨੇਟਰ ਰਤਨ ਪਾਲ ਅਤੇ ਮੀਡੀਆ ਸਪੋਕਸ ਪਰਸਨ ਰਸ਼ਪਾਲ ਸਿੰਘ ਭਾਰਦਵਾਜ਼ ਵਲੋਂ ਹਾਜ਼ਰੀ ਲਗਾਈ ਗਈ ਇਥੇ ਰਸ਼ਪਾਲ ਸਿੰਘ ਭਾਰਦਵਾਜ਼ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਦਲਿਤਾਂ ਪਿਛੜਿਆਂ, ਅੋਰਤਾਂ ੳਪਰ ਹੋ ਰਹੇ ਜ਼ੁਲਮਾਂ ਅਤੇ ਹਾਲ ਹੀ ਵਿੱਚ ਸੁਵਾਮੀ ਅਗਨੀ ਵੇਸ਼ ਉਪਰ ਹੋਏ ਹਮਲੇ ਦੀ ਸ੍ਨਖਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਮੰਦਭਾਗੀ ਘਟਨਾਵਾਂ ਤੇ ਰੋਕ ਲਾਉਣ ਲਈ ਪੁਖਤਾ ਬੰਦੋਬਸਤ ਕੀਤੇ ਜਾਣ ਤਾਕਿ ਲੋਕ ਆਪਣੀ ਬੋਲਣ ਦੀ ਅਜ਼ਾਦੀ ਦੇ ਅਧਿਕਾਰ ਦਾ ਅਨੰਦ ਮਾਣਦੇ ਹੋਏ ਸੁਰਖਿਅਤ ਮਹਿਸੂਸ ਕਰ ਸੱਕਣ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.