ਚਿੰਨਾ ਪਰਿਵਾਰ ਨੂੰ ਲੱਖ ਲੱਖ ਵਧਾਈ
ਰਿਚਮੰਡ,ਬੀ.ਸੀ::-ਛੀਨਾਂ ਪਰਿਵਾਰ ਨੇ ਬੱਚੀ ਨਸੀਬ ਕੋਰ ਛੀਨਾਂ ਦਾ ਪਹਿਲਾ ਜਨਮ ਦਿਨ ਅਤੇ ਦੋਸਤਾਂ ਮਿੱਤਰਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ
ਕਰਨ ਲਈ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 # 5 ਰੋਡ ਰਿਚਮੰਡ ਵਿਖੇ 24 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਇਆ ।ਪਰਿਵਾਰ ਨੇ
ਸੁਖਮਨੀ ਸਾਹਿਬ ਦੇ ਪਾਠ,,ਕੀਰਤਨ ਅਤੇ ਲੰਗਰ ਦੀ ਸੇਵਾ ਬਹੁਤ ਹੀ ਸ਼ਰਧਾ ਨਾਲ ਕੀਤੀ। ਇਸ ਸ਼ੁਭ ਅਵਸਰ ਉਪਰ ਅਸੀਂ ਨਸੀਬ ਦੇ ਪਿਤਾ ਪ੍ਰਦੀਪ ਸਿੰਘ ਛੀਨਾ ਮਾਤਾ
ਪ੍ਰਵੀਨ ਕੋਰ ਛੀਨਾ ਅਤੇ ਸਮੁੱਚੇ ਪਰਿਵਾਰ ਨੂੰ ਨੂੰ ਬੱਚੀ ਨਸੀਬ ਕੋਰ ਛੀਨਾ ਦੇ ਪਹਿਲੇ ਜਨਮ ਦਿਨ ਦੀ ਹਾਰਦਿਕ ਵਧਾਈ ਦਿੰਦੇ ਹਾਂ। ਸਾਡੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ੈਕਿ
ਬੇਟੀ ਨਸੀਬ ਕੋਰ ਛੀਨਾ ਦੇ ਸਿਰ ੳੱੁਪਰ ਹਰ ਵੇਲੇ ਆਪਣਾ ਮੇਹਰ ਭਰਿਆ ਹੱਥ ਰੱਖੇ ਅਤੇ ਇਸ ਦਾ ਜੀਵਨ ਸਦਾ ਖੁਸ਼ੀਆਂ ਭਰਿਆ ਬਣਾਵੇ।ਸੰਗਤਾਂ ਨੇ ਗੁਰੂੁ ਘਰ ਦੇ ਕੀਰਤਨੀ ਜਥੇ
ਵਲੋਂ ਕੀਤੇ ਮਧੁਰ ਕੀਰਤਨ ਅਤੇ ਲੰਗਰ ਦਾ ਆਨੰਦ ਮਾਣਿਆ ।ਪ੍ਰਸ਼ਿੱਧ ਲੇਖਕ ਅਤੇ ਕਮਿਊਨਟੀ ਆਗੂ ਬਲਵੰਤ ਸਿੰਘ ਸੰਘੇੜਾ ਨੇ ਗੁਰੂੁ ਘਰ ਦੀ ਪ੍ਰਬੰਧਕ ਕਮੇਟੀ ਅਤੇ ਛਨਿਾ
ਪਰਵਿਾਰ ਵਲੋਂ ਆਈਆਂ ਸੰਗਤਾਂ ਦਾ ਪਰਵਾਰ ਨਾਲ ਇਸ ਖੁਸ਼ੀ ਦੇ ਮੌਕੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ ।



