ਮੁੰਬਈ, : ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਦੀ ਫ਼ਿਲਮ ‘ਜੱਗਾ ਜਾਸੂਸ’ ਅਗਲੇ ਸੱਤ ਸਾਲ ਅਪ੍ਰੈਲ ਨੂੰ ਰੀਲੀਜ਼ ਹੋਵੇਗੀ। ‘ਬਰਫ਼ੀ’ ਦੇ ਨਿਰਦੇਸ਼ਕ ਅਨੁਰਾਗ ਬਸੂ ਦੁਆਰਾ ਨਿਰਦੇਸ਼ਤ ਇਹ ਫ਼ਿਲਮ ਕੁੱਝ ਅਰਸੇ ਤੋਂ ਬਣ ਰਹੀ ਸੀ। ਨਿਰਦੇਸ਼ਕ ਨੇ ਕਿਹਾ ਕਿ ਫ਼ਿਲਮ ਵਿਚ ਸਿਰਫ਼ 6 ਮਹੀਨੇ ਦੀ ਦੇਰੀ ਹੋਈ ਹੈ। ਜੱਗਾ ਜਾਸੂਸ ਰਣਬੀਰ ਅਤੇ ਅਨੁਰਾਗ ਦੇ ਪ੍ਰੋਡੈਕਸ਼ਨ ਹਾਊਸ ‘ਸ਼ੁਰੂ ਪ੍ਰੋਡੈਕਸ਼ਨ’ ਦੀ ਪਹਿਲੀ ਫ਼ਿਲਮ ਹੈ। ਇਸ ਦੇ ਸਹਿ ਨਿਰਮਾਤਾ ਡਿਜਨੀ ਹਨ। ਡਿਜਨੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਜੱਗਾ ਜਾਸੂਸ ਸਟੂਡੀਉ ਦੀ ਬੇਹਦ ਸਫ਼ਲ ਰਹੀ ਫ਼ਿਲਮ ‘ਦ ਜੰਗਲ ਬੁਕ’ ਡਿਜਨੀ ਦੀ ਜੰਗਲ ਬੁੱਕ ਅੱਠ ਅਪ੍ਰੈਲ 2016 ਨੂੰ ਰੀਲੀਜ਼ ਹੋਈ ਸੀ ਤੇ ਰੀਲੀਜ਼ ਹੋਣ ਦੇ ਠੀਕ ਇਕ ਸਾਲ ਬਾਅਦ ਰੀਲੀਜ਼ ਹੋਵੇਗੀ।
![](https://punjabguardian.com/wp-content/uploads/2020/09/2020_9image_17_08_444212115sushantsingh-ll.jpg)
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.