Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਮੁੰਨਾ ਭਾਈ’ ਤੋਂ ਬਾਅਦ ‘ਮਾਰਕ ਭਾਊ’ ਵਿਚ ਨਜ਼ਰ ਆਉਣਗੇ ਸੰਜੇ ਦੱਤ

By Admin Published 1 min read

ਮੁੰਬਈ,: ਸੰਜੇ ਦੱਤ ਜਲਦੀ ਹੀ ਮੁੰਨਾ ਭਾਈ ਦੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਦੀ ਅਗਲੀ ਫ਼ਿਲਮ ‘ਮਾਰਕ ਭਾਊ’ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਗੋਆ ਅਤੇ ਚੇਨਈ ਵਿਚ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਫ਼ਰਵਰੀ, 2017 ਵਿਚ ਸ਼ੁਰੂ ਹੋਵੇਗੀ।

ਇਸ ਫ਼ਿਲਮ ਨਾਲ ਜੁੜੀ ਖ਼ਬਰਾਂ ਮੁਤਾਬਕ ‘ਮਾਰਕ ਭਾਊ’ ਫ਼ਿਲਮ ਦੀ ਕਹਾਣੀ ਇਕ ਬਾਪ ਅਤੇ ਬੇਟੀ ਦੇ ਕਰੀਬੀ ਰਿਸ਼ਤੇ ‘ਤੇ ਆਧਾਰਤ ਹੈ। ਪਹਿਲਾਂ ਇਹ ਖ਼ਬਰਾਂ ਸਨ ਕਿ ਡਾਇਰੈਕਟਰ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ ਵਿਚ ਨਜ਼ਰ ਆਉਣਗੇ ਪ੍ਰੰਤੂ ਸੰਜੇ ਨੂੰ ਫ਼ਿਲਮ ਦੀ ਸਕਰਿਪਟ ਚੰਗੀ ਨਹੀਂ ਲੱਗੀ। ਫ਼ਿਲਹਾਲ ਸੰਜੇ ਨੇ ਖ਼ੁਦ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿਤੀ ਕਿ ਉਹ ਕਿਹੜੀ ਵਿਚ ਫ਼ਿਲਮ ਵਿਚ ਵਾਪਸੀ ਕਰਨਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp