Skip to content
Saturday, November 28, 2026 7°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਮਮਤਾ ਦੇ ਮੰਤਰੀ ਨੇ ਬੀ.ਜੇ.ਪੀ ਪ੍ਰਧਾਨ ਨੂੰ ਦਿੱਤੀ ਕੁਸ਼ਤੀ ਲੜਨ ਦੀ ਚੁਣੌਤੀ

By Admin Published 1 min read

ਕੋਲਕਾਤਾ— ਪੱਛਮੀ ਬੰਗਾਲ ਦੇ ਮੰਤਰੀ ਰਬੀਂਦਰਨਾਥ ਘੋਸ਼ ਨੇ ਬੀ.ਜੇ.ਪੀ ਪ੍ਰਧਾਨ ਦਿਲੀਪ ਘੋਸ਼ ਨੂੰ ਕੁਸ਼ਤੀ ਖੇਡਣ ਦੀ ਖੁਲ੍ਹੇਆਮ ਚੁਣੌਤੀ ਦਿੱਤੀ ਹੈ। ਇੰਨਾ ਹੀ ਨਹੀਂ ਰਬੀਂਦਰਨਾਥ ਘੋਸ਼ ਨੇ ਇਹ ਵੀ ਦਾਅਵਾ ਕੀਤਾ ਕਿ ਦਿਲੀਪ ਨੂੰ ਹਰਾਉਣ ਲਈ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਦੀ ਜ਼ਰੂਰਤ ਹੈ।
ਆਪਣੇ ਬਿਆਨ ‘ਚ ਪੱਛਮੀ ਬੰਗਾਲ ਦੇ ਮੰਤਰੀ ਨੇ ਕਿਹਾ ਜੇਕਰ ਉਹ(ਦਿਲੀਪ ਘੋਸ਼) ਲਾਠੀਆਂ ਨਾਲ ਖੇਡਣ ਦੇ ਇਛੁੱਕ ਹਨ ਤਾਂ ਮੈਂ ਵੀ ਰੈਸਲਿੰਗ ਲਈ ਤਿਆਰ ਹਾਂ। ਉਨ੍ਹਾਂ ਨੂੰ ਹਰਾਉਣ ਲਈ ਮੈਨੂੰ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਦੀ ਜ਼ਰੂਰਤ ਹੈ। ਰਬੀਂਦਰਨਾਥ ਨੇ ਅੱਗੇ ਕਿਹਾ ਕਿ ਜੇਕਰ ਉਹ ਬਾਕਸਿੰਗ ਲਈ ਤਿਆਰ ਹਨ ਤਾਂ ਮੈਂ ਵੀ ਉਨ੍ਹਾਂ ਦਾ ਨੱਕ, ਅੱਖ ਅਤੇ ਮੂੰਹ ਤੋੜ ਦਵਾਗਾਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp