Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਈਰਾਨ ਤੋਂ ਹਾਰੀ

By Admin Published 1 min read

ਸੇਂਟ ਪੀਟਰਸਬਰਗ,- ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਗ੍ਰਾਂਟਕਿਨ ਟੂਰਨਾਮੈਂਟ ਦੌਰਾਨ ਈਰਾਨ ਦੀ ਟੀਮ ਨੇ ਭਾਰਤ ਨੂੰ 1-0 ਨਾਲ ਹਰਾ ਦਿੱਤਾ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਪਲੇਅ ਆਫ ‘ਚ ਤਜ਼ਾਕਿਸਤਾਨ ਨਾਲ 15ਵੇਂ ਤੇ 16ਵੇਂ ਸਥਾਨ ਲਈ 20 ਜਨਵਰੀ ਹੋਵੇਗਾ। ਇਸ ਟੂਰਨਾਮੈਂਟ ‘ਚ ਕੁੱਲ 16 ਟੀਮਾਂ ਖੇਡ ਰਹੀਆਂ ਹਨ। ਭਾਰਤ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਪ੍ਰੰਤੂ ਅਭਿਜੀਤ ਸਰਕਾਰ ਨੇ 8ਵੇਂ ਮਿੰਟ ‘ਚ ਗੋਲ ਕਰਨ ਦਾ ਮੌਕਾ ਗਵਾ ਦਿੱਤਾ ḩ ਈਰਾਨ ਵੱਲੋਂ 40ਵੇਂ ਮਿੰਟ ‘ਚ ਸ਼ਾਰਿਫੀ ਨੇ ਗੋਲ ਕਰਕੇ ਈਰਾਨ ਨੂੰ ਬੜ੍ਹਤ ਦਿਵਾਈ। ਭਾਰਤ ਦੇ ਖਿਡਾਰੀਆਂ ਨੂੰ ਦੂਸਰੇ ਅੱਧ ‘ਚ ਵਿਚ ਵੀ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਭਾਰਤੀ ਟੀਮ ਮੈਚ ਹਾਰ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp