ਐਡਮਿੰਟਨ: ਕੈਨੇਡਾ ਵਿੱਚ ਭਾਰਤੀ ਨੌਜਵਾਨ ਨੂੰ ਕਥਿਤ ਤੌਰ ‘ਤੇ ਸਥਾਨਕ ਗੋਰੀ ਔਰਤ ਵੱਲੋਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਵਿਚਾਲੇ ਕਾਰ ਖੜ੍ਹੀ ਕਰਨ ਦੌਰਾਨ ਤਕਰਾਰ ਹੋ ਗਈ, ਜਿਸ ਤੋਂ ਔਖੀ ਹੋ ਕੇ ਗੋਰੀ ਔਰਤ ਨੇ ਭਾਰਤੀ ਨੌਜਵਾਨ ਨੂੰ ਕਿਹਾ ਕਿ ਪਾਕੀ, ਆਪਣੇ ਦੇਸ਼ ਵਾਪਸ ਜਾ। ਰਾਹੁਲ ਕੁਮਾਰ ਭਾਰਤ ਤੋਂ ਸੱਤ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ। ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਉਸ ਨੂੰ ਗੋਰੀ ਨੇ ਲੂਜ਼ਰ (ਹਾਰਿਆ ਹੋਇਆ ਇਨਸਾਨ) ਕਹਿ ਕੇ ਸੱਦਿਆ ਤੇ ਮਲ ਰੰਗੀ ਚਮੜੀ ਵਾਲਾ ਇਨਸਾਨ ਵੀ ਦੱਸਿਆ। ਰਾਹੁਲ ਨੇ ਉਸ ਦੇ ਘਰ ਦੇ ਬਾਹਰ ਵਾਪਰੀ ਇਸ ਘਟਨਾ ਨੂੰ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲਿਆ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


