Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਪੰਜਾਬ ਗਾਰਡੀਅਨ ਦਾ ਨਵਾਂ ਨਰੋਆ ਉਪਰਾਲਾ: ਸਬਰੰਗ ਟੀ ਵੀ ਕਨੇਡਾ

By uscreative Published 1 min read

ਹਰ ਸ਼ਨਿਚਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਜੋਏ ਟੀ ਵੀ ਤੇ

ਪੰਜਾਬੀ ਜ਼ੁਬਾਨ, ਪੰਜਾਬੀ ਸ੍ਨਭਿਆਚਾਰ ਤੇ ਪੰਜਾਬੀ ਵਿਰਾਸਤ ਨੂੰ ਕਨੇਡਾ ਵਿਚ ਹਰਮਨ ਪਿਆਰਾ ਬਣਾਉਣ ਲਈ ਅਤੇ ਨਵੀਆਂ ਬੁਲੰਦੀਆਂ ਪ੍ਰਦਾਨ ਕਰਨ ਲਈ ਆਪਣੀ ਅਖਬਾਰ ਪੰਜਾਬ ਗਾਰਡੀਅਨ ਵੱਲੋਂ ਸਬਰੰਗ ਟੀ ਵੀ ਕਨੇਡਾ ਜੋਏ ਟੀ ਵੀ ਤੇ ਸ਼ੁਰੂ ਕੀਤਾ ਗਿਆ ਹੈ।ਇਸ ਉ੍ਨਦਮ ਨੂੰ ਸਮੁੱਚੇ ਕਨੇਡਾ ਵਿਚ ਵਸੇ ਪੰਜਾਬੀ ਭਾਈਚਾਰੇ ਨੇ ਭਰਪੂਰ ਹੁੰਗਾਰਾ ਦਿੱਤਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵਸੀ ਪੰਜਾਬੀ ਕਮਿਊਨਿਟੀ ਇਸਦੀ ਭਰਪੂਰ ਸ਼ਲਾਘਾ ਕਰ ਰਹੀ ਹੈ।ਇਹ ਪ੍ਰੋਗਰਾਮ ਪ੍ਰਸਾਰਣ ਹੋਣ ਤੋਂ ਬਾਦ ਫੌਰੀ ਤੌਰ ਤੇ ਯੂ ਟਿਊਬ ਤੇ ਸ਼ੋਸ਼ਲ ਮੀਡੀਆ ਤੇ ਚਲਾ ਜਾਂਦਾ ਹੈ।ਜਿਸ ਨਾਲ ਇਹ ਦੁਨੀਆਂ ਦੇ ਹਰ ਕੋਨੇ ਤੇ ਵਸੇ ਪੰਜਾਬੀ ਇਸ ਦਾ ਭਰਪੂਰ ਆਨੰਦ ਮਾਣ ਸਕਦੇ ਹਨ।ਆਪ ਸਭ ਪੰਜਾਬੀਆਂ ਦਾ ਭਰਪੂਰ ਤੇ ਬੇਅੰਤ ਸਹਿਯੋਗ ਲਈ ਪੰਜਾਬ ਗਾਰਡੀਅਨ ਵੱਲੋਂ ਇਕ ਵਾਰ ਫਿਰ ਬਹੁਤ ਬਹੁਤ ਧੰਨਵਾਦ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp