Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਤਾਂ ਲਾਹੌਰ ‘ਚ ਤਿੰਰਗਾ ਲਹਿਰਾਉਣ ਜਾਂ ‘ਕਸ਼ਮੀਰ ਛੱਡਣ’ : ਨੈਕਾਂ ਵਿਧਾਇਕ

By Admin Published 1 min read

ਜੰਮੂ – ਨੈਸ਼ਨਲ ਕਾਨਫਰੰਸ ਦੇ ਇਕ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਤਾਂ ਲਾਹੌਰ ‘ਚ ਤਿੰਰਗਾ ਲਹਿਰਾਉਣ ਜਾਂ ‘ਕਸ਼ਮੀਰ ਛੱਡਣ’ ਲਈ ਕਿਹਾ।

ਮੇਂਡਰ ਦੇ ਵਿਧਾਇਕ ਜਾਵੇਦ ਰਾਣਾ ਨੇ ਪੁੰਛ ਜ਼ਿਲੇ ਦੇ ਬਾਲਾਕੋਟ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਪਾਕਿਸਤਾਨੀ ਰੇਂਜਰਸ ਵਲੋਂ ਕੀਤੀ ਗੋਲੀਬਾਰੀ ‘ਚ ਕੱਲ ਮਾਰੇ ਗਏ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੇ ਅੰਤਿਮ ਸਸਕਾਰ ਦੌਰਾਨ ਇਹ ਵਿਵਾਦਿਤ ਟਿੱਪਣੀ ਕੀਤੀ। ਰਾਣਾ ਨੇ ਕਿਹਾ ਕਿ ਕੇਂਦਰ ਦੀ ਇਸ ਨਾਕਾਮ ਸਰਕਾਰ ਨੂੰ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੀਆਂ ਲਾਸ਼ਾਂ ‘ਤੇ ਸਿਆਸਤ ਕਰਨਾ ਬੰਦ ਕਰੋ। ਮੋਦੀ ਸਾਹਿਬ ਜੇਕਰ ਤੁਸੀਂ ਆਪਣੇ ਸਬਦਾਂ ਦੇ ਪੱਕੇ ਹੋ ਤਾਂ ਲਾਹੌਰ ‘ਚ ਤਿਰੰਗਾ ਲਹਿਰਾਓ ਜਾਂ ਕਸ਼ਮੀਰ ਛੱਡ ਦਿਓ, ਕਿਉਂਕਿ ਅਸੀਂ ਬਿਨਾਂ ਕਾਰਨ ਮਾਰੇ ਜਾਣ ਲਈ ਹੁਣ ਹੋਰ ਤਿਆਰ ਨਹੀਂ ਹਾਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp