Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਪ੍ਰਤੀ ਲੀਟਰ 1 ਡਾਲਰ ਤੋਂ ਘੱਟ ਰਹੀਆਂ ਹਨ ਗੈਸ ਦੀਆਂ ਕੀਮਤਾਂ

By Admin Published 1 min read

ਟੋਰਾਂਟੋ, 9 ਸਤੰਬਰ  : ਅੱਜ ਰਾਤ ਤੋਂ ਗੈਸ ਦੀਆਂ ਕੀਮਤਾਂ ਵਿੱਚ ਤਿੰਨ ਸੈਂਟ ਦੀ ਕਟੌਤੀ ਕੀਤੀ ਜਾ ਰਹੀ ਹੈ| ਜੀਟੀਏ ਦੇ ਬਹੁਤੇ ਗੈਸ ਸਟੇਸ਼ਨਜ਼ ਉੱਤੇ ਹੁਣ ਗੈਸ ਦੀ ਕੀਮਤ 99.9 ਸੈਂਟ ਪ੍ਰਤੀ ਲੀਟਰ ਹੋਣ ਜਾ ਰਹੀ ਹੈ|ਜੂਨ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਗੈਸ ਦੀਆਂ ਕੀਮਤਾਂ ਇੱਕ ਡਾਲਰ ਤੋਂ ਘਟੀਆਂ ਹੋਣ|

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp