ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪਿੰਡ ਤੱਖਰਾਂ ਦੇ ਸਰਕਾਰੀ ਸਕੂਲ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ। ਕਲੱਬ ਦੇ ਪ੍ਰਧਾਨ ਅਮਿਤ ਮੋਦਗਿੱਲ ਤੇ ਪ੍ਰਰੈੱਸ ਸਕੱਤਰ ਬਲਜੀਤ ਸਿੰਘ ਬਘੌਰ ਨੇ ਦੱਸਿਆ ਕਿ ਸਰਕਾਰੀ ਸਕੂਲ ‘ਚ ਪੜ੍ਹਦੇ ਵਿਦਿਆਰਥੀ, ਜਿਨਾਂ੍ਹ ਸਿੱਖਿਆ ਦੇ ਖੇਤਰ ‘ਚ ਮੱਲਾਂ੍ਹ ਮਾਰੀਆਂ ਤੇ ਇਹ ਲੜਕੀਆਂ ਦੂਰ-ਦੁਰਾਡੇ ਪਿੰਡਾਂ ਤੋਂ ਸਿੱਖਿਆ ਪ੍ਰਰਾਪਤ ਕਰਨ ਆਉਂਦੀਆਂ ਸਨ ਉਨਾਂ੍ਹ ਨੂੰ ਸਹੂਲਤ ਲਈ ਸਾਈਕਲ ਦਿੱਤੇ ਗਏ ਹਨ।

ਉਨਾਂ੍ਹ ਦੱਸਿਆ ਕਿ ਕਲੱਬ ਸਮਾਜ ਸੇਵੀ ਕੰਮਾਂ ‘ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰ ਰਿਹਾ ਹੈ, ਜਿਸ ‘ਚ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣਾ, ਵਾਤਾਵਰਨ ਸ਼ੁੱਧ ਰੱਖਣ ਤੇ ਗਰੀਬਾਂ ਦੀ ਸਹਾਇਤਾ ਆਦਿ ਸ਼ਾਮਲ ਹਨ। ਇਸ ਮੌਕੇ ਡਾ. ਹਰਦੀਪ ਸਿੰਘ, ਡਾ. ਨਵਦੀਪ ਸਿੰਘ ਭੁੱਲਰ, ਡਾ. ਸੱਤਿਆਜੀਤ ਮਾਨ, ਡਾ. ਦਵਿੰਦਰ ਸਿੰਘ, ਸਤਵਿੰਦਰ ਸਿੰਘ ਲੋਪੋਂ, ਰਿਟਾ. ਪਰਮਜੀਤ ਕੌਰ ਸਿੱਧੂ, ਕਸ਼ਮੀਰਾ ਸਿੰਘ, ਸੁਪਰਡੈਂਟ ਨਵਦੀਪ ਸਿੰਘ ਸੰਧੂ, ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਸੇਹ, ਗੁਰਵੀਰ ਸਿੰਘ ਰੋਜ਼ੀ, ਜੀਵਨ ਸਿੰਘ, ਪ੍ਰਗਟ ਸਿੰਘ ਬਹਿਲੋਲਪੁਰ, ਲਾਲੀ ਬੈਂਸ, ਸੁਖਵਿੰਦਰ ਸਿੰਘ ਬਰਮਾ, ਐਡਵੋਕੇਟ ਸਤਿੰਦਰਮੋਹਣ ਸਿੰਘ, ਐਡਵੋਕੇਟ ਗੁਲਜ਼ਾਰੀ ਲਾਲ, ਐਡਵੋਕੇਟ ਸ਼ਿਵ ਕਲਿਆਣ, ਐਡਵੋਕੇਟ ਗਗਨ ਸ਼ਰਮਾ, ਕੇਐੱਸ ਨਿੰਨੀ, ਕੋਚ ਸੰਮੀ, ਨਾਟਕਕਾਰ ਕੁਲਵੀਰ ਸਿੰਘ ਮੁਸ਼ਕਾਬਾਦ, ਹਰਪ੍ਰਰੀਤ ਸਿੰਘ ਮਾਂਗਟ, ਲਾਡੀ ਧਾਲੀਵਾਲ, ਸਤਿੰਦਰ ਕੁਮਾਰ ਪਾਲਾ, ਲਲਿਤ ਕੁਮਾਰ, ਦੀਪਕ ਮਰਵਾਹਾ, ਰਵੀ, ਪਿੰ੍. ਸੁਖਜੀਵਨ ਸਿੰਘ, ਭਾਈ ਪੂਰਨ ਸਿੰਘ, ਭਾਈ ਰਣਜੀਤ ਸਿੰਘ ਖਾਲਸਾ, ਮੇਜਰ ਸਿੰਘ ਭਗਵਾਨਪੁਰਾ, ਗੁਰਚਰਨ ਸਿੰਘ ਚੰਨਾ, ਸੁੱਖਾ ਮਾਨ, ਨੀਰਜ ਸਿਹਾਲਾ, ਨੀਟਾ ਬਘੌਰ, ਜੀਤਾ ਸਰਵਪੁਰ, ਗੋਪੀ ਸਰਵਪੁਰ, ਕੌਂਸਲਰ ਪਰਮਜੀਤ ਸਿੰਘ ਪੰਮਾ, ਨਰਿੰਦਰਜੀਤ ਸਿੰਘ ਗੁੱਲੂ, ਹਰਪਾਲ ਸਿੰਘ ਰਾਣਾ, ਅਤਿੰਦਰਪਾਲ ਸਿੰਘ ਬਘੌਰ, ਲਾਡੀ ਬਘੌਰ, ਜਸਪ੍ਰਰੀਤ ਸਿੰਘ ਬਘੌਰ, ਲੱਖੀ ਬਘੌਰ ਆਦਿ ਮੌਜੂਦ ਸਨ।