Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪਾਕਿਸਤਾਨੀ ਚੈਨਲ ਦਾ ਅਜੀਬੋ-ਗਰੀਬ ਦਾਅਵਾ, ਮੋਦੀ ਤੇ ਦੋਭਾਲ ਨੇ ਕਰਵਾਇਆ ਓਮ ਪੁਰੀ ਦਾ ਕਤਲ

By Admin Published 1 min read

ਨਵੀਂ ਦਿੱਲੀ : ਫਿਲਮ ਅਭਿਨੇਤਾ ਓਮ ਪੁਰੀ ਦੇ ਦੇਹਾਂਤ ਪਿੱਛੋਂ ਪਾਕਿਸਤਾਨ ਦਾ ਇਕ ਚੈਨਲ ਅਜੀਬੋ-ਗਰੀਬ ਦਾਅਵੇ ਕਰ ਰਿਹਾ ਹੈ। ਇਸ ਚੈਨਲ ਦਾ ਕਹਿਣਾ ਹੈ ਕਿ ਓਮ ਪੁਰੀ ਦੀ ਮੌਤ ਸੁਭਾਵਕ ਨਹੀਂ ਸਗੋਂ ਇਹ ਕਤਲ ਹੈ। ਚੈਨਲ ਦਾ ਹਾਸੋਹੀਣਾ ਦਾਅਵਾ ਹੈ ਕਿ ਓਮ ਪੁਰੀ ਦੇ ਕਤਲ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਦਾ ਹੱਰ ਹੈ। ਉਕਤ ਚੈਨਲ ਦਾ ਨਾਂ ‘ਬੋਲ’ ਦਸਿਆ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp