Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦੀਪਿਕਾ ਪਾਦੂਕੋਣ ਅਤੇ ਰਣਬੀਰ ਸਿੰਘ ਦੀ ਹੋਈ ਮੰਗਣੀ?

By Admin Published 1 min read

ਨਵੀਂ ਦਿੱਲੀ, -ਬਾਲੀਵੁੱਡ ਦੀ ਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਸਟਾਰ ਅਦਾਕਾਰ ਰਣਬੀਰ ਸਿੰਘ ਦੀ ਮੰਗਣੀ ਹੋ ਗਈ ਹੈ। ਟੀ.ਓ.ਆਈ. ਦੀ ਰਿਪੋਰਟ ਅਨੁਸਾਰ ਇਕ ਬਹੁਤ ਦੀ ਖਾਸ ਸੂਤਰ ਦੇ ਅਨੁਸਾਰ ਇਨ੍ਹਾਂ ਦੋਵਾਂ ਬਾਲੀਵੁੱਡ ਅਦਾਕਾਰਾਂ ਨੇ ਗੁਪਤ ਤੌਰ ‘ਤੇ ਮੰਗਣੀ ਕਰ ਲਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਮਾਤਾ-ਪਿਤਾ ਕੁਝ ਮਹੀਨੇ ਪਹਿਲਾਂ ਆਪਸ ਵਿਚ ਮਿਲੇ ਅਤੇ ਇਨ੍ਹਾਂ ਦੇ ਵਿਆਹ ਸਬੰਧੀ ਵੀ ਵਿਚਾਰਾਂ ਵੀ ਕੀਤੀਆਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp