ਨਵੀਂ ਦਿੱਲੀ, – ਅੰਤਰਰਾਸ਼ਟਰੀ ਫੋਨ ਕਾਲ ਰੈਕੇਟ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਉੱਤਰ ਪ੍ਰਦੇਸ਼ ਏ ਟੀ ਐੱਸ (ਅੱਤਵਾਦ ਵਿਰੋਧੀ ਦਸਤਾ) ਨੇ ਬੀਤੇ ਦਿਨ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਛਾਪਾ ਮਾਰ ਕੇ ਛੇ ਸਿਮ ਬਾਕਸ ਬਰਾਮਦ ਕੀਤੇ ਅਤੇ ਤਿੰਨ ਹੋਰਾਂ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ। ਇਨ੍ਹਾਂ ਦੇ ਤਾਰ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਜੁੜੇ ਦੱਸੇ ਜਾ ਰਹੇ ਹਨ।
ਅੱਤਵਾਦ ਵਿਰੋਧੀ ਦਸਤਾ (ਏ ਟੀ ਐੱਸ) ਨੇ ਫੌਜ, ਪੁਲਸ ਅਤੇ ਦੂਰਸੰਚਾਰ ਵਿਭਾਗ ਦੇ ਟਰਮ ਸੈਲ ਦੀ ਸਾਂਝੀ ਮੁਹਿੰਮ ਵਿੱਚ ਅੰਤਰਰਾਸ਼ਟਰੀ ਫੋਨ ਕਾਲ ਰੈਕੇਟ ਦਾ ਪਰਦਾ ਫਾਸ਼ ਕਰਦੇ ਹੋਏ 11 ਲੋਕਾਂ ਨੂੰ ਫੜਿਆ ਸੀ। ਇਸ ਗਿਰੋਹ ਦੀ ਕਮਾਨ ਗੁਲਸ਼ਨ ਕੁਮਾਰ, ਸ਼ਿਵੇਂਦਰ, ਸ਼ਾਮ ਬਾਬੂ ਉਰਫ ਵੀਰੂ ਦੇ ਕੋਲ ਸੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


