Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਜੌਲੀ ਦੀ ਕਮਾਈ ਨੇ ਤੋੜੇ ਰਿਕਾਰਡ

By Admin Published 1 min read

ਅਕਸ਼ੇ ਕੁਮਾਰ ਦੀ ਫਿਲਮ ‘ਜੌਲੀ ਐਲ ਐਲ ਬੀ 2’ ਬੌਕਸ ਆਫਿਸ ‘ਤੇ ਹਾਲੇ ਵੀ ਕਮਾਲ ਵਿਖਾ ਰਹੀ ਹੈ। ਫਿਲਮ ਨੇ ਪਹਿਲੇ ਚਾਰ ਹਫਤਿਆਂ ਵਿੱਚ 115 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਨਾਲ ਸ਼ਾਹਰੁਖ ਦੀ ਰਈਸ ਤੋਂ ਬਾਅਦ ਸਭ ਤੋਂ ਵੱਧ ਕਮਾਉਣ ਵਾਲੀ ਇਹ ਇਸ ਸਾਲ ਦੀ ਦੂਜੀ ਫਿਲਮ ਬਣ ਗਈ ਹੈ।ਨਾਲ ਹੀ ਪਿਛਲੇ ਇੱਕ ਸਾਲ ਵਿੱਚ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਇਹ ਅਕਸ਼ੇ ਦੀ ਚੌਥੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ‘ਏਅਰਲਿਫਟ’, ‘ਹਾਉਸਫੁੱਲ 3’ ਅਤੇ ‘ਰੁਸਤਮ’ ਸ਼ਾਮਲ ਹੋ ਚੁੱਕੀਆਂ ਹਨ।ਫਿਲਮ ਦੀ ਕਾਮਯਾਬੀ ਨੂੰ ਵੇਖਦੇ ਹੋਏ ਇਸ ਦਾ ਤੀਜਾ ਭਾਗ ਵੀ ਅਨਾਉਂਸ ਹੋ ਚੁੱਕਿਆ ਹੈ। ‘ਜੌਲੀ ਐਲ ਐਲ ਬੀ 3’ ਵਿੱਚ ਸ਼ਾਹਰੁਖ ਖਾਨ ਨਜ਼ਰ ਆਉਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp