ਅਕਸ਼ੇ ਕੁਮਾਰ ਦੀ ਫਿਲਮ ‘ਜੌਲੀ ਐਲ ਐਲ ਬੀ 2’ ਬੌਕਸ ਆਫਿਸ ‘ਤੇ ਹਾਲੇ ਵੀ ਕਮਾਲ ਵਿਖਾ ਰਹੀ ਹੈ। ਫਿਲਮ ਨੇ ਪਹਿਲੇ ਚਾਰ ਹਫਤਿਆਂ ਵਿੱਚ 115 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਨਾਲ ਸ਼ਾਹਰੁਖ ਦੀ ਰਈਸ ਤੋਂ ਬਾਅਦ ਸਭ ਤੋਂ ਵੱਧ ਕਮਾਉਣ ਵਾਲੀ ਇਹ ਇਸ ਸਾਲ ਦੀ ਦੂਜੀ ਫਿਲਮ ਬਣ ਗਈ ਹੈ।ਨਾਲ ਹੀ ਪਿਛਲੇ ਇੱਕ ਸਾਲ ਵਿੱਚ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਇਹ ਅਕਸ਼ੇ ਦੀ ਚੌਥੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ‘ਏਅਰਲਿਫਟ’, ‘ਹਾਉਸਫੁੱਲ 3’ ਅਤੇ ‘ਰੁਸਤਮ’ ਸ਼ਾਮਲ ਹੋ ਚੁੱਕੀਆਂ ਹਨ।ਫਿਲਮ ਦੀ ਕਾਮਯਾਬੀ ਨੂੰ ਵੇਖਦੇ ਹੋਏ ਇਸ ਦਾ ਤੀਜਾ ਭਾਗ ਵੀ ਅਨਾਉਂਸ ਹੋ ਚੁੱਕਿਆ ਹੈ। ‘ਜੌਲੀ ਐਲ ਐਲ ਬੀ 3’ ਵਿੱਚ ਸ਼ਾਹਰੁਖ ਖਾਨ ਨਜ਼ਰ ਆਉਣਗੇ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.