ਜੇ ਬੀਬੀ ਇਕਬਾਲ ਨੂੰ ਗੱਗ ਦਾ ਐਨਾ ਹੀ ਦੁੱਖ ਹੈ ਤਾਂ ਉਹ ਉਸਦੀ ਕਵਿਤਾ ਨੂੰ ਲੋਕਾਂ ਚ ਲੈ ਕੇ ਜਾਵੇ, ਫੈਸਲਾ ਲੋਕ ਕਰਨਗੇ!
ਇਹ ਬੀਬੀ ਇਕ ਸਿਆਸੀ ਗਰੁਪ ਨਾਲ ਲੰਬੇ ਸਮੇਂ ਤੋਂ ਜੁੜੀ ਹੋੲੀ ਹੈ ਪਰ ਲੱਗਦਾ ਹੈ ਕਿ ਇਸਨੇ ਕੁਛ ਨਹੀਂ ਸਿਖਿਆ ਜਾਂ ਇਸ ਪਾਰਟੀ ਦੇ ਆਗੂਆਂ ਦਾ ਬੌਧਿਕ ਪੱਧਰ ਵੀ ਇਹੋ ਜਿਹਾ ਹੀ ਹੋਵੇਗਾ ਜਿਨਾਂ ਦੇ ਪਿੱਛੇ ਲੱਗ ਕੇ ਇਹ ਖੁਦ ਹੀ ਆਪਣੇ ਪਿਓ ਦੇ ਸਿਰ ਚ ਸੁਆਹ ਪਾਈ ਜਾ ਰਹੀ ਹੈ।-ਰਾਜਵਿੰਦਰ ਸਿੰਘ ਰਾਹੀ



