Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਜੁੜਵਾ-2′ ‘ਚ ਸਲਮਾਨ ਫਿਰ ਦੋਹਰੇ ਕਿਰਦਾਰ ‘ਚ ਆਉਣਗੇ ਨਜ਼ਰ

By uscreative Published 1 min read

ਮੁੰਬਈ—ਸਲਮਾਨ ਦੇ ਚਾਹੁੰਣ ਵਾਲੇ ਇਹ ਗੱਲ ਤਾਂ ਜਾਣਦੇ ਹਨ ਕਿ ਫਿਲਮ ਨਿਰਮਾਤਾ ਡੇਵਿਡ ਧਵਨ ਦੀ ਆਉਣ ਵਾਲੀ ਫਿਲਮ ‘ਜੁੜਵਾ-2’ ‘ਚ ਸਲਮਾਨ ਖ਼ਾਨ ਇਕ ਮਹਿਮਾਨ ਭੂਮਿਕਾ ‘ਚ ਦਿਖਾਈ ਦੇਣਗੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਲਮਾਨ ਫਿਰ ਇਸ ਫਿਲਮ ‘ਚ ਡਬਲ ਕਿਰਦਾਰ ‘ਚ ਨਜ਼ਰ ਆਉਣਗੇ।

ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ‘ਚ ਬਤੌਰ ਮੁੱਖ ਕਿਰਦਾਰ ‘ਚ ਵਰੁਣ ਧਵਨ ਹਨ। ਸੂਤਰਾਂ ਮੁਤਾਬਕ ਸਲਮਾਨ ਫਿਰ ਇਸ ਫਿਲਮ ‘ਚ ਰਾਜਾ ਅਤੇ ਪ੍ਰੇਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਵੇ ਉਨ੍ਹਾਂ ਨੇ ਪਹਿਲੀ ਫਿਲਮ ‘ਜੁੜਵਾ’ ‘ਚ ਨਿਭਾਇਆ ਸੀ।
ਜਾਣਕਾਰੀ ਦੇ ਮੁਤਾਬਕ ਪ੍ਰੋਡਿਊਸਰ ਸਾਜਿਦ ਨਾਡੀਆਡਵਾਲਾ ਅਤੇ ਡਾਇਰੈਕਟਰ ਡੈਵਿਡ ਧਵਨ ਪਹਿਲੀ ‘ਜੁੜਵਾ’ ‘ਚ ਸਲਮਾਨ ਦੀ ਸਹਿ-ਕਲਾਕਾਰ ਕੰਮ ਕਰ ਚੁੱਕੀਆਂ ਕਰਿਸ਼ਮਾ ਕਪੂਰ ਅਤੇ ਰੰਭਾ ਨੂੰ ਵਾਪਸ ਲਿਆਉਣ ਦੀ ਸੋਚ ਰਹੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp