Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜਿਥੇ ਜਾਨਵਰ ਸੁਰਖਿਅਤ ਨਹੀਂਂ ਔਰਤਾਂ ਦਾ ਕੀ ਹਾਲ ਹੋਵੇਗਾ

By Admin Published 1 min read

ਮੁੰਬਈ ਵਿੱਚ ਕੁੱਤੀ ਨਾਲ ਰੇਪ ਦੀ ਕੋਸ਼ਿਸ਼, ਅਸਫਲ ਰਹਿਣ ਪਿੱਛੋਂ ਕੀਤੀ ਇਹ ਗੰਦੀ ਹਰਕਤ

ਮੁੰਬਈ:-ਮੁੰਬਈ ਵਿਚ ਇਕ ਬੜਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸੁਰੱਖਿਆ ਕਰਮੀ ਨੇ ਹਫਤਾ ਪਹਿਲਾਂ ਸੱਤ ਬੱਚਿਆਂ ਨੂੰ ਜਨਮ ਦੇਣ ਵਾਲੀ ਇਕ ਕੁੱਤੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਇਸ ਕੰਮ ਵਿਚ ਸਫਲ ਨਾ ਹੋ ਸਕਿਆ ਤਾਂ ਇਸ ਸਿਰਫਿਰੇ ਨੇ ਇਸ ਕੁੱਤੀ ਦੇ ਪ੍ਰਾਈਵੇਟ ਅੰਗ ਵਿਚ ਲੋਹੇ ਦੀ ਰਾੜ ਪਾ ਦਿੱਤਾ। ਕੁੱਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਹਾਲੇ ਇਕ ਹਫਤਾ ਪਹਿਲਾਂ ਹੀ ਇਸ ਕੁੱਤੀ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਸੀ। ਇਸ ਮਾਮਲੇ ਨੂੰ ਪਸ਼ੂਆਂ ਲਈ ਕੰਮ ਕਰਨ ਵਾਲੀ ਇਕ ਸੰਸਥਾ ਨੇ ਪੁਲਿਸ ਦੇ ਧਿਆਨ ਵਿਚ ਲਿਆਂਦਾ ਜਿਸ ਪਿੱਛੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਇਕ ਪ੍ਰਾਈਵੇਟ ਬਿਲਡਿੰਗ ਦਾ ਸਕਿਓਰਟੀ ਗਾਰਡ ਹੈ। ਪੁਲਿਸ ਨੇ ਮੁਲਜ਼ਮ ਉਤੇ ਧਾਰਾ 428, 429, 11ਏ ਤੇ 119 ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਰੇਪ ਦਾ ਮਾਮਲਾ ਦਰਜ ਕਰਨ ਤੋਂ ਇਨਕਾਰ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp