Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਿੰਨੀ ਬਦਲ ਚੁੱਕੀ ਹੈ 80 ਦੇ ਦਹਾਕੇ ਦੀ ਇਹ ਮੁਮਤਾਜ

By Admin Published 1 min read

ਆਪਣੇ ਜਮਾਨੇ ਦੀ ਮਸ਼ਹੂਰ ਅਭਿਨੇਤਰੀ ਮੁਮਤਾਜ ਨੇ ਬਾਲੀਵੁੱਡ ‘ਚ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਸਨ। ਇਨ੍ਹਾਂ ਦੀ ਖੂਬਸੂਰਤੀ ਅਤੇ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ ਸ਼ੋਸਲ ਮੀਡੀਆ ‘ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਹੋਈ ਸੀ। ਮੁਮਤਾਜ ਦੀ ਇਸ ਤਸਵੀਰ ‘ਚ ਪਹਿਚਾਣ ਪਾਉਣਾ ਮੁਸ਼ਕਿਲ ਹੈ। ਇਸ ਤਸਵੀਰ ‘ਚ ਉਹ ਬਿਲਕੁਲ ਬਦਲੇ ਹੋਏ ਨਜ਼ਰ ਆ ਰਹੇ ਹਨ। 1974 ‘ਚ ਇਹ ਅਭਿਨੇਤਰੀ ਵਿਆਹ ਤੋਂ ਬਾਅਦ ਲੰਡਨ ਚਲੇ ਗਏ ਹਨ ਅਤੇ ਫਿਰ ਉਥੇ ਹੀ ਰਹਿਣ ਲੱਗ ਪਈ ਸੀ।

ਜ਼ਿਕਰਯੋਗ ਹੈ ਕਿ ਮੁਮਤਾਜ ਫਿਲਮ ‘ਡਾਕੂ ਮੰਗਲ ਸਿੰਘ’ ‘ਚ ਦਾਰਾ ਸਿੰਘ ਨਾਲ ਅਹਿਮ ਕਿਰਦਾਰ ‘ਚ ਨਜ਼ਰ ਆਏ ਸਨ। ਇਸ ਫਿਲਮ ‘ਚ ਮੁਮਤਾਜ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਮਤਾਜ ਰਾਜੇਸ਼ ਖੰਨਾ, ਸ਼ਮੀ ਕਪੂਰ ਅਤੇ ਧਰਮਿੰਦਰ ਵਰਗੇ ਦਿਗਜ਼ ਅਭਿਨੇਤਾਵਾਂ ਨਾਲ ਨਜ਼ਰ ਆ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp