Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

‘ਕਾਂਗਰਸ ਤੇ ਆਪ ‘ਚ ਹੋਣ ਜਾ ਰਿਹਾ ਗਠਜੋੜ’

By Admin Published 1 min read

‘ਆਪ’ ਤੋਂ ਬਾਗੀ ਹੋ ਕੇ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਤੇ ਆਪ ਵਿੱਚ ਗਠਜੋੜ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀ ਇਸ ਗੱਲ ਪਿੱਛੇ ਪੁਖ਼ਤਾ ਸਬੂਤ ਹੋਣ ਦਾ ਵੀ ਦਾਅਵਾ ਕੀਤਾ ਹੈ। ਖਹਿਰਾ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪ ਤੇ ਕਾਂਗਰਸ ਵਿੱਚ ਗਠਜੋੜ ਕਾਇਮ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਹਨ।ਉਨ੍ਹਾਂ ਦਾਅਵਾ ਕੀਤਾ ਹੈ ਕਿ ਆਪ ਦੇ ਦਿੱਲੀ, ਹਰਿਆਣਾ ਤੇ ਦਿੱਲੀ ਯੂਨਿਟ ਵਿੱਚ ਕਾਂਗਰਸ ਦੇ ਨਾਲ ਗਠਜੋੜ ਉੱਤੇ ਮਨਮੋਹਨ ਸਿੰਘ ਦੇ ਜ਼ਰੀਏ ਗੱਲਬਾਤ ਚੱਲ ਰਹੀ ਹੈ। ਕਾਂਗਰਸ, ਆਪ ਦੇ ਦਰਮਿਆਨ ਲੋਕਸਭਾ ਚੋਣਾ ਦੇ ਲਈ ਹਿੱਸੇਦਾਰੀ ਉੱਤੇ ਵੀ ਗੱਲਬਾਤ ਹੋ ਚੁੱਕੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp