Asian Para Games 2023: ਦਿਲੀਪ ਮਹਾਦੂ ਗਾਵਿਤ ਨੇ ਪੁਰਸ਼ਾਂ ਦਾ T47 400 ਮੀਟਰ ਗੋਲਡ ਮੈਡਲ ਜਿੱਤ ਕੇ ਭਾਰਤ ਨੂੰ ਏਸ਼ੀਅਨ ਪੈਰਾ ਖੇਡਾਂ 2023 ਵਿੱਚ 100 ਤਗਮੇ ਦੇ ਅੰਕ ਤੱਕ ਪਹੁੰਚਾਇਆ ਹੈ। ਉਸ ਨੇ 49.48 ਸਕਿੰਟ ਦੇ ਸ਼ਾਨਦਾਰ ਰਨ ਟਾਈਮ ਨਾਲ ਸੋਨ ਤਗਮਾ ਜਿੱਤਿਆ। ਇਸ ਜਿੱਤ ਨਾਲ ਭਾਰਤ ਦੇ ਹੁਣ ਕੁੱਲ 26 ਸੋਨ ਤਗਮੇ ਹੋ ਗਏ ਹਨ। ਏਸ਼ੀਅਨ ਪੈਰਾ ਖੇਡਾਂ 2023 ਵਿੱਚ ਸੁਯਸ਼ ਜਾਧਵ ਨੇ ਪੁਰਸ਼ਾਂ ਦੇ 50 ਮੀਟਰ ਬਟਰਫਲਾਈ S7 ਤੈਰਾਕੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ
It is the 1st Medal of the day, a GOLD at #AsianParaGames2022 🇮🇳
Such an incredible moment as Dilip Mahadu Gavit
claims GOLD in Men’s 400m – T47 event, with time of 49.48 secs
Our hearts swell with pride and joy as we celebrate this achievement. Thank you, champion, for raising… pic.twitter.com/fawkUemtQP
— SAI Media (@Media_SAI) October 28, 2023


