ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਇਮੀਗੇ੍ਸ਼ਨ ਸੰਸਥਾ ਏਮ ਇੰਟਰਨੈਸ਼ਨਲ ਨੇੜੇ ਦਾਣਾ ਮੰਡੀ ਮਲੌਦ ਵੱਲੋਂ ਕੈਨੇਡਾ, ਆਸਟਰੇਲੀਆ ਤੇ ਹੋਰਨਾਂ ਦੇਸ਼ਾ ਦੇ ਸਟੱਡੀ ਤੇ ਹੋਰ ਵੀਜ਼ੇ ਲਗਾਤਾਰ ਆ ਰਹੇ ਹਨ ਤੇ ਸੈਂਕੜੇ ਵਿਦਿਆਰਥੀ ਵਿਦੇਸ਼ ‘ਚ ਪੜ੍ਹਾਈ ਕਰਨ ਤੇ ਸੈਟਲ ਹੋਣ ਦੇ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਜਾਣਕਾਰੀ ਦਿੰਦਿਆਂ ਐੱਮਡੀ ਦਲਜੀਤ ਸਿੰਘ ਤੇ ਹਰਪ੍ਰਰੀਤ ਸਿੰਘ ਸੋਹੀ ਨੇ ਦੱਸਿਆ ਕੈਨੇਡਾ ਸਟੱਡੀ ਵੀਜ਼ਾ ਬਹੁਤ ਘੱਟ ਖਰਚੇ ‘ਤੇ ਲੱਗ ਰਿਹਾ ਹੈ, ਜਿਸ ‘ਚ ਫੀਸ ਵੀਜ਼ਾ ਤੋਂ ਬਾਅਦ ਲਈ ਜਾ ਰਹੀ ਹੈ ਪਰ ਕੈਨੇਡਾ ਸਰਕਾਰ ਦੇ ਇਮੀਗੇ੍ਸ਼ਨ ਰੂਲ ਅਨੁਸਾਰ ਪਹਿਲੀ ਜਨਵਰੀ ਤੋਂ ਦੁੱਗਣੀ ਜੀਆਈਸੀ ਦੇਣੀ ਪਵੇਗੀ, ਜਿਸ ਕਾਰਨ ਚਾਹਵਾਨ ਵਿਦਿਆਰਥੀ ਹੁਣੇ ਹੀ ਆਪਣੀ ਫਾਈਲ ਸਬਮਿਟ ਕਰਵਾ ਕੇ ਘੱਟ ਜੀਆਈਸੀ ‘ਚ ਵਿਦੇਸ਼ ਜਾ ਸਕਦੇ ਹਨ। ਉਨ੍ਹਾਂ ਦੱਸਿਆ ਏਮ ਇੰਟਰਨੈਸ਼ਨਲ ਕੋਲ ਵੱਖ-ਵੱਖ ਸ਼ਹਿਰਾਂ ਤੇ ਵਿਦੇਸ਼ ‘ਚ ਮਾਹਰਾਂ ਦੀ ਵਿਸ਼ੇਸ਼ ਟੀਮ ਹੈ, ਜਿਸ ਦੀ ਬਦੌਲਤ ਵੱਡੀ ਗਿਣਤੀ ‘ਚ ਵੀਜ਼ੇ ਕੁਝ ਦਿਨਾਂ ‘ਚ ਹੀ ਅਪਰੂਵ ਹੋ ਰਹੇ ਹਨ।