Ad-Time-For-Vacation.png

ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਖਵਾਉਣ ਵਾਲੇ ਰਾਜਸਥਾਨ ਦੇ ਪਾਖੰਡੀ ਸਾਧ ਲੱਖੇ ਦਾ ਲਾਇਆ ਸੋਧਾ

ਹਨੂੰਮਾਨਗੜ, (ਲਖਵੀਰ ਸਿੰਘ ਚੀਮਾ, ਅਵਤਾਰ ਸਿੰਘ ਚੀਮਾ/ ਜਸਪਾਲ ਸਿੰਘ ਸਹਿਣਾ ਖੇੜਾ/ਮਨਜੀਤ ਟਿਵਾਣਾ) : ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਖਵਾਉਣ ਵਾਲੇ ਅਖੌਤੀ ਸਾਧ ਲੱਖੇ ਦਾ ਅੱਜ ਦੁਪਹਿਰ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਜਸਥਾਨ ਵਿੱਚ ਰਹਿੰਦਾ 400 ਏਕੜ ਦਾ ਮਾਲਕ ਲੱਖਾ ਨਾਮੀ ਪਾਖੰਡੀ ਸਾਧ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਖਵਾਉਂਦਾ ਸੀ ਅਤੇ ਸਿੱਖਾਂ ਨੂੰ 5 ਤਖ਼ਤ ਸਾਹਿਬਾਨਾਂ ਤੇ ਜਾਣ ਦੀ ਥਾਂ ਆਪਣੇ ਰਾਜਸਥਾਨ ਵਿਚਲੇ ਡੇਰੇ ਵਿੱਚ ਆਉਣ ਲਈ ਕਹਿੰਦਾ ਸੀ ਅਤੇ ਆਪਣੇ ਡੇਰੇ ਵਿੱਚ ਆਏ ਸਰਧਾਂਲੂਆ ਦੇ ਚਪੇੜਾਂ ਮਾਰ ਕੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਵਾਉਣ ਦਾ ਢੋਂਗ ਕਰਦਾ ਸੀ। ਅੱਂਜ ਦੁਪਹਿਰ ਅਣਪਛਾਤੇ ਵਿਅਕਤੀਆਂ ਵੱਲੋਂ ਉਕਤ ਸਾਧ ਦਾ ਕਤਲ ਕਰ ਦਿੱਤਾ ਗਿਆ ਹੈ, ਪ੍ਰੰਤੂ ਅਜੇ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਉਸਦਾ ਕਤਲ ਵਾਲੇ ਕੌਣ ਸਨ ਅਤੇ ਕਿੰਨੇ ਜਾਣੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.