ਜੈਪੁਰ— ਰਾਜਸਥਾਨ ਦੇ ਨੀਂਦੜ ਜ਼ਿਲੇ ‘ਚ ਪ੍ਰੇਸ਼ਾਨ ਕਿਸਾਨਾਂ ਨੇ ਇਕ ਅਲਗ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਇਹ ਕਿਸਾਨ ਸੀ.ਐੱਮ. ਦੇ ਰਿਹਾਇਸ਼ ਤੋਂ ਸਿਰਫ 20 ਕਿਲੋਮੀਟਰ ਦੂਰ ਆਪਣੇ ਆਪ ਨੂੰ ਗਲੇ ਤਕ ਮਿੱਟੀ ‘ਚ ਦਫਨ ਕਰ ਜੈਪੁਰ ਵਿਕਾਸ ਅਥਾਰਟੀ (ਡੇ.ਡੀ.ਏ.) ਖਿਲਾਫ ਵਿਰੋਧ ਕਰ ਰਹੇ ਹਨ।ਦਰਅਸਲ, ਜੇ.ਡੀ.ਏ. ਨੇ ਕੁਝ ਡਿਵੈਲਪਮੈਂਟ ਪ੍ਰਾਜੈਕਟ ਲਈ 500 ਏਕੜ ਜ਼ਮੀਨ ਹਾਸਲ ਕਰਨ ਦੀ ਯੋਜਨਾ ਬਣਾਈ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ.ਡੀ.ਏ. ਉਨ੍ਹਾਂ ਲੋਕਾਂ ਦੇ ਪੁਰਵਜ਼ਾਂ ਦੀ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰ ਰਹੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ।
ਸਰੀ ਵਾਸੀਆਂ ਨੂੰ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਅਪੀਲ
ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ