ਮੁੰਬਈ,: ਫ਼ਿਲਮ ਅਦਾਕਾਰ ਅਜੇ ਦੇਵਗਨ ਨੇ ‘ਸੰਨਜ਼ ਆਫ਼ ਸਰਦਾਰ’ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ। 47 ਸਾਲਾ ਅਦਾਕਾਰ ਨੇ ਦਸਿਆ ਕਿ ਇਹ ਫ਼ਿਲਮ ਸਾਰਾਗੜ੍ਹੀ ਲੜਾਈ ਦੇ ਸੂਰਬੀਰਾਂ ਨੂੰ ਇਕ ਸ਼ਰਧਾਂਜਲੀ ਹੋਵੇਗੀ। ਦੇਵਗਨ ਨੇ ਲਿਖਿਆ, ”ਸੰਨਜ਼ ਆਫ਼ ਸਰਦਾਰ ਸਾਰਾਗੜ੍ਹੀ ਦੇ ਯੋਧਿਆ ਨੂੰ ਮੇਰੀ ਸ਼ਰਧਾਂਜਲੀ। ਇਹ ਕਹਾਣੀ, ਕਰੋਧ, ਪ੍ਰੇਮ, ਬਹਾਦਰੀ ਦੀ ਹੈ।” ‘ਸੰਨਜ਼ ਆਫ਼ ਸਰਦਾਰ’ ਵਿਚ ਉਨ੍ਹਾਂ 21 ਸਿੱਖਾਂ ਦੀ ਕਹਾਣੀ ਵਿਖਾਈ ਗਈ ਹੈ, ਜੋ 1897 ਵਿਚ ਸਾਰਾਗੜ੍ਹੀ ਦੇ ਯੁੱਧ ਵਿਚ ਲੜਦਿਆਂ-ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਫ਼ਿਲਮ ਬਾਰੇ ਵੇਰਵੇ ਸਹਿਤ ਜਾਣਕਾਰੀ ਨਹੀਂ ਦਿਤੀ। ਫ਼ਿਲਮ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.